Payal Malik Decides To Divorce Armaan : ਪਾਇਲ ਮਲਿਕ ਨੇ ਅਰਮਾਨ ਤੋਂ ਵੱਖ ਹੋਣ ਦਾ ਕੀਤਾ ਫੈਸਲਾ ਕੀਤਾ
Published : Jul 20, 2024, 12:11 pm IST
Updated : Sep 20, 2024, 12:26 pm IST
SHARE ARTICLE
Payal Malik and Armaan Malik
Payal Malik and Armaan Malik

Payal Malik Decides To Divorce Armaan : ਅਰਮਾਨ ਮਲਿਕ ਨੂੰ ਦੇਵੇਗੀ ਤਲਾਕ ਦੇਵੇਗੀ

Payal Malik Decides To Divorce Armaan :ਯੂਟਿਊਬਰ ਅਰਮਾਨ ਮਲਿਕ ਬਿੱਗ ਬੌਸ ਓਟੀਟੀ ਵਿੱਚ ਆਏ ਹਨ, ਉਦੋਂ ਤੋਂ ਉਹ ਸੁਰਖੀਆਂ ਵਿੱਚ ਹਨ। ਜ਼ਿਆਦਾਤਰ ਉਹ ਆਪਣੇ ਦੋ ਵਿਆਹਾਂ ਨੂੰ ਲੈ ਕੇ ਸੁਰਖੀਆਂ 'ਚ ਰਹੇ। ਅਰਮਾਨ ਮਲਿਕ ਇਸ ਸਮੇਂ ਟ੍ਰੋਲਸ ਦੇ ਨਿਸ਼ਾਨੇ 'ਤੇ ਹਨ। ਇਸ ਸ਼ੋਅ 'ਚ ਉਹ ਆਪਣੀਆਂ ਦੋ ਪਤਨੀਆਂ ਨਾਲ ਆਏ ਸਨ ਪਰ ਹੁਣ ਸ਼ੋਅ 'ਚ ਐਂਟਰੀ ਕਰਨ ਤੋਂ ਬਾਅਦ ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ ਸ਼ੋਅ ਤੋਂ ਬਾਹਰ ਹੋ ਗਈ ਹੈ ਅਤੇ ਕ੍ਰਿਤਿਕਾ ਉਨ੍ਹਾਂ ਦੇ ਨਾਲ ਹੈ। ਹੁਣ ਪਾਇਲ ਨੇ ਆਪਣੇ ਤਾਜ਼ਾ ਬਲੌਗ 'ਚ ਕੁਝ ਅਜਿਹਾ ਕਿਹਾ ਹੈ, ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ ਅਤੇ ਕਾਫੀ ਹੈਰਾਨ ਕਰਨ ਵਾਲਾ ਹੈ।

ਇਹ ਵੀ ਪੜੋ: UP News : ਸਾਵਣ ਮਹੀਨੇ ’ਚ ਕਾਂਵੜ ਯਾਤਰਾ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੀ ਮੁਜੱਫ਼ਰਨਗਰ ਪੁਲਿਸ ਦਾ ਨਵਾਂ ਹੁਕਮ ਜਾਰੀ   

ਪਾਇਲ ਨੇ ਆਪਣੇ ਤਾਜ਼ਾ ਬਲੌਗ ਵਿਚ ਅਰਮਾਨ ਤੋਂ ਤਲਾਕ ਦੀ ਗੱਲ ਕੀਤੀ ਹੈ। ਉਹ ਕਹਿੰਦੀ ਹੈ, 'ਮੈਂ ਇਸ ਨਫ਼ਰਤ ਅਤੇ ਡਰਾਮੇ ਤੋਂ ਤੰਗ ਆ ਚੁੱਕੀ ਹਾਂ। ਜਦੋਂ ਤੱਕ ਇਹ ਸਭ ਕੁਝ ਮੇਰੇ ਬਾਰੇ ਸੀ, ਇਹ ਠੀਕ ਸੀ, ਪਰ ਹੁਣ ਇਹ ਮੇਰੇ ਬੱਚਿਆਂ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਹੈ। ਇਹ ਬਹੁਤ ਹੀ ਘਿਣਾਉਣੀ ਅਤੇ ਹੈਰਾਨ ਕਰਨ ਵਾਲੀ ਗੱਲ ਹੈ। ਇਸ ਕਾਰਨ ਮੈਂ ਅਰਮਾਨ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਮੈਂ ਬੱਚਿਆਂ ਦੀ ਦੇਖਭਾਲ ਕਰਾਂਗੀ, ਉਹ ਕ੍ਰਿਤਿਕਾ ਕੋਲ ਰਹਿ ਸਕਦੇ ਹਨ।
ਪਾਇਲ ਨੇ ਕਿਹਾ, "ਮੈਨੂੰ ਪਤਾ ਹੈ ਕਿ ਗੋਲੂ ਜੈਦ ਬਿਨਾਂ ਨਹੀਂ ਰਹੇਗੀ, ਇਸ ਲਈ ਹੋ ਸਕਦਾ ਹੈ ਕਿ ਉਹ ਉਸਨੂੰ ਆਪਣੇ ਕੋਲ ਰੱਖੇ ਅਤੇ ਮੈਂ ਆਪਣੇ ਤਿੰਨ ਬੱਚਿਆਂ ਨਾਲ ਲੈ ਕੇ ਚੱਲੀ ਜਾਵਾਂਗੀ। 

ਇਹ ਵੀ ਪੜੋ: Bathinda News : ਬਠਿੰਡਾ 'ਚ ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ, ਪਰਿਵਾਰ ਵਾਲ -ਵਾਲ ਬਚਿਆ 

ਪਾਇਲ ਨੇ ਕਿਹਾ ਕਿ ਅਸੀਂ ਤਿੰਨ ਵੱਖਰੇ ਹੋਵਾਂਗੇ, ਜਾਂ ਫਿਰ ਅਸੀਂ ਦੋ ਵੱਖਰੇ ਹੋਵਾਂਗੇ, ਮੈਨੂੰ ਨਹੀਂ ਪਤਾ, ਉਹ ਸਾਰੇ ਫੈਸਲਾ ਕਰਨਗੇ। ਕਿਉਂਕਿ ਮਾਪੇ ਇਹ ਸਭ ਸੁਣ ਸਕਦੇ ਹਨ, ਅਸੀਂ ਇਹ ਸਭ ਆਪਣੇ ਬੱਚਿਆਂ ਨੂੰ ਨਹੀਂ ਦੱਸ ਸਕਦੇ। ਅਸੀਂ ਅਜਿਹੀ ਥਾਂ 'ਤੇ ਸ਼ਿਫਟ ਹੋਵਾਂਗੇ ਜਿੱਥੇ ਲੋਕ ਸਾਨੂੰ ਜਾਣਦੇ ਵੀ ਨਹੀਂ ਹੋਣਗੇ। ਲੋਕਾਂ ਨੇ ਬਹੁਤ ਸਾਰੀਆਂ ਗੱਲਾਂ ਬਣਾਈਆਂ ਹਨ ਜੋ ਮੈਂ ਦੱਸ ਨਹੀਂ ਸਕਦੀ। ਜਿਹੜੇ ਸਾਨੂੰ ਸਮਝਦੇ ਸਨ ਉਹ ਲੋਕ ਵੀ ਹੁਣ ਸਾਡੇ ਬਾਰੇ ਚੰਗਾ ਮਾੜਾ ਬੋਲ ਰਹੇ ਹਨ।
ਲੋਕ ਉਸਦੀ ਬਹੁ-ਵਿਆਹ ਤੋਂ ਖੁਸ਼ ਨਹੀਂ ਹਨ ਅਤੇ ਹੁਣ ਨਫ਼ਰਤ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਹਨ।

(For more news apart from Payal Malik decided to separate from Armaan News in Punjabi, stay tuned to Rozana Spokesman)

 

SHARE ARTICLE

Dr. Harpreet Kaur

Dr. Harpreet Kaur has over five years of experience in journalism, excelling in news reporting and editorial leadership. She is known for her commitment to accuracy and ethical standards, covering issues with depth and balance. Dr. Kaur's work continues to contribute significantly to public discourse and informed media coverage.

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement