ਤੈਮੂਰ ਅਲੀ ਖਾਨ ਨੂੰ ਕਿੰਨੇ ਪਸੰਦ ਹਨ ਫਰੈਂਚ ਫ੍ਰਾਈਜ਼,ਫੋਟੋ ਦੇਖ ਲਗਾ ਸਕਦੇ ਹੋ ਅੰਦਾਜ਼ਾ
Published : Nov 21, 2020, 2:40 pm IST
Updated : Nov 21, 2020, 2:41 pm IST
SHARE ARTICLE
Kareena Kapoor Khan ,Saif Ali Khan with her son
Kareena Kapoor Khan ,Saif Ali Khan with her son

ਨਿੱਜੀ ਫੋਟੋਗ੍ਰਾਫਰ ਬਣਨ ਲਈ ਅਰਜੁਨ ਕਪੂਰ ਦਾ ਕੀਤਾ ਧੰਨਵਾਦ।

ਮੁੰਬਈ: ਕਰੀਨਾ ਕਪੂਰ ਨੇ ਆਪਣੇ ਬੇਟੇ ਤੈਮੂਰ ਅਲੀ ਖਾਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਫੋਟੋ ਵਿਚ ਉਹ ਫ੍ਰੈਂਚ ਫ੍ਰਾਈਜ਼ ਦਾ ਅਨੰਦ ਲੈਂਦਾ ਦਿਖਾਈ ਦੇ ਰਿਹਾ ਹੈ।

Kareena Kapoor Khan and Taimur Ali KhanKareena Kapoor Khan and Taimur Ali Khan

ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਗਈ ਇਸ ਤਸਵੀਰ ਨੂੰ ਵੇਖ ਕੇ ਇਹ ਇਵੇਂ ਹੋ ਰਿਹਾ ਹੈ ਜਿਵੇਂ ਤੈਮੂਰ ਆਪਣੇ ਹੱਥ ਵਿਚ ਫ੍ਰੈਂਚ ਫਰਾਈ ਦੀ ਪਲੇਟ ਫੜ ਰਿਹਾ ਹੈ ਅਤੇ ਉਨ੍ਹਾਂ ਵਿਚੋਂ  ਕਿਸੇ ਇਕ ਨੂੰ ਖਾਣੇ  ਲਈ ਦੇ ਰਿਹਾ ਹੈ।

Kareena Kapoor Khan with her son Kareena Kapoor Khan with her son

ਤਸਵੀਰ ਦੇ ਕੈਪਸ਼ਨ ਦਿੰਦੇ ਹੋਏ ਕਰੀਨਾ ਨੇ ਲਿਖਿਆ, 'ਕੀ ਕੋਈ ਫ੍ਰੈਂਚ ਫਰਾਈ ਖਾਵੇਗਾ? ਸਾਡਾ  ਨਿੱਜੀ ਫੋਟੋਗ੍ਰਾਫਰ ਬਣਨ ਲਈ ਅਰਜੁਨ ਕਪੂਰ ਦਾ ਕੀਤਾ ਧੰਨਵਾਦ। ਕਰੀਨਾ ਅਤੇ ਉਸ ਦੀ ਸਭ ਤੋਂ ਚੰਗੀ ਦੋਸਤ ਮਲਾਇਕਾ ਅਰੋੜਾ ਫਿਲਹਾਲ ਧਰਮਸ਼ਾਲਾ ਵਿੱਚ ਹਨ, ਜਿਥੇ ਸੈਫ ਅਲੀ ਖਾਨ ਅਤੇ ਅਰਜੁਨ ਕਪੂਰ ਆਪਣੀ ਅਗਲੀ ਫਿਲਮ ‘ਭੂਤ ਪੁਲਿਸ’ ਦੀ ਸ਼ੂਟਿੰਗ ਕਰ ਰਹੇ ਹਨ।

 

 

ਕਰੀਨਾ ਨੇ ਹਾਲ ਹੀ ਵਿੱਚ ਆਪਣੀ ਅਗਲੀ ਫਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਪੂਰੀ ਕੀਤੀ ਹੈ ਜਿਸ ਵਿੱਚ ਆਮਿਰ ਖਾਨ ਅਭਿਨੇਤਾ ਹਨ। ਇਹ ਫਿਲਮ 'ਵਨ ਗੰਪ' ਦਾ ਅਧਿਕਾਰਤ ਰੂਪਾਂਤਰਣ ਹੈ।

SHARE ARTICLE

ਏਜੰਸੀ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement