ਸੋਨਾਕਸ਼ੀ ਸਿਨਹਾ ਨੇ ਲੁੱਕ ਨੂੰ ਕੀਤਾ Change, ਘਟਾਇਆ ਭਾਰ
Published : Apr 22, 2021, 3:52 pm IST
Updated : Apr 22, 2021, 3:52 pm IST
SHARE ARTICLE
Sonakshi Sinha 
Sonakshi Sinha 

ਫੈਨਸ ਸ਼ਹਿਨਾਜ਼ ਗਿੱਲ ਨਾਲ ਕਰ ਰਹੇ ਨੇ ਤੁਲਨਾ

ਮੁੰਬਈ:  ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਆਪਣੇ ਘਰ ਵਿਚ ਸਮਾਂ ਬਤੀਤ ਕਰ ਰਹੀ ਹੈ। ਪਿਛਲੇ ਕਈ ਦਿਨਾਂ ਤੋਂ  ਉਹਨਾਂ ਨੂੰ ਕਿਸੇ ਫਿਲਮ ਵਿਚ ਨਹੀਂ ਵੇਖਿਆ ਗਿਆ, ਪਰ ਸੋਨਾਕਸ਼ੀ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹੈ ਅਤੇ ਅਕਸਰ ਆਪਣੀਆਂ ਫੋਟੋਆਂ  ਪੋਸਟ ਕਰਦੀ ਰਹਿੰਦੀ ਹੈ। ਹੁਣ ਉਸ ਨੇ ਅਜਿਹੀ ਤਸਵੀਰ ਪੋਸਟ ਕੀਤੀ ਹੈ ਕਿ ਲੋਕਾਂ ਨੇ ਉਸ ਦੀ ਤੁਲਨਾ ਸ਼ਹਿਨਾਜ਼ ਗਿੱਲ ਨਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਸੋਨਾਕਸ਼ੀ ਦੇ ਪ੍ਰਸ਼ੰਸਕ ਉਸ ਦੇ ਬਦਲਾਅ ਤੋਂ ਬਹੁਤ ਖੁਸ਼ ਹਨ।

Sonakshi SinhaSonakshi Sinha

ਸੋਨਾਕਸ਼ੀ ਸਿਨਹਾ ਨੇ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ ਵਿੱਚ ਉਹ ਘਰ ਵਿੱਚ ਵਰਕਆਊਟ ਕਰ ਰਹੀ ਹੈ। ਸੋਨਾਕਸ਼ੀ ਨੂੰ ਵੇਖਦਿਆਂ ਲੱਗਦਾ ਹੈ ਕਿ ਉਸ ਦਾ ਭਾਰ ਬਹੁਤ ਘੱਟ ਗਿਆ ਹੈ। ਹੁਣ ਪ੍ਰਸ਼ੰਸਕ ਸੋਨਾਕਸ਼ੀ ਦੀ ਤੁਲਨਾ 'ਬਿੱਗ ਬੌਸ 13' ਦੀ ਫੇਮ ਸ਼ਹਿਨਾਜ਼ ਗਿੱਲ ਨਾਲ ਕਰ ਰਹੇ ਹਨ।

Sonakshi SinhaSonakshi Sinha

ਪ੍ਰਸ਼ੰਸਕ ਸੋਨਾਕਸ਼ੀ ਨੂੰ ਪੁੱਛ ਰਹੇ ਹਨ ਕਿ ਕੀ ਉਹ ਸ਼ਹਿਨਾਜ਼ ਗਿੱਲ ਨੂੰ ਵੇਖ ਕੇ ਪ੍ਰੇਰਿਤ ਹੋਏ ਹਨ। ਵੈਸੇ, ਸੋਨਾਕਸ਼ੀ ਨੇ ਇਸ ਪ੍ਰਸ਼ੰਸਕ ਨੂੰ ਕੋਈ ਜਵਾਬ ਨਹੀਂ ਦਿੱਤਾ।ਦੱਸ ਦੇਈਏ ਕਿ 'ਬਿੱਗ ਬੌਸ 13' ਤੋਂ ਬਾਅਦ ਸ਼ਹਿਨਾਜ਼ ਗਿੱਲ ਦਾ ਵੀ ਕਾਫੀ ਭਾਰ ਘੱਟ ਗਿਆ ਸੀ ਅਤੇ ਹੁਣ ਉਨ੍ਹਾਂ ਦੇ ਲੁੱਕ ਦੀ ਕਾਫੀ ਪ੍ਰਸ਼ੰਸਾ ਹੋ ਰਹੀ ਹੈ।

Sonakshi Sinha Reduced her Weight by 35 Kg, Viewers Will See her New Look in Dabang 3Sonakshi Sinha 

ਇਸੇ ਤਰ੍ਹਾਂ ਹੁਣ ਸੋਨਾਕਸ਼ੀ ਸਿਨਹਾ ਦੀਆਂ ਇਨ੍ਹਾਂ ਤਸਵੀਰਾਂ ਦੀ ਚਰਚਾ ਹੋ ਰਹੀ ਹੈ। ਉਹ ਇਨ੍ਹਾਂ ਤਸਵੀਰਾਂ 'ਚ ਗ੍ਰੇ ਸ਼ਾਰਟਸ ਅਤੇ ਕ੍ਰੌਪ ਟਾਪਸ ਪਹਿਨੀ ਨਜ਼ਰ ਆ ਰਹੀ ਹੈ। ਇਸ ਦੇ ਕੈਪਸ਼ਨ 'ਚ ਸੋਨਾਕਸ਼ੀ ਨੇ ਲਿਖਿਆ,' ਜਦੋਂ  ਤੁਹਾਡੇ ਲਈ ਘਰ ਤੋਂ ਕੰਮ ਦਾ ਮਤਲਬ  ਵਰਕ ਫਰਾਮ ਹੋਮ ਹੁੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement