ਐੱਸ. ਐੱਸ. ਰਾਜਾਮੌਲੀ ਦੀ ਅਗਲੀ ਫ਼ਿਲਮ RRR
Published : Mar 23, 2018, 12:43 pm IST
Updated : Mar 23, 2018, 12:43 pm IST
SHARE ARTICLE
RRR
RRR

RRR ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਵਿਚ ਨਿਰਮਾਤਾ ਵਲੋਂ ਦੋਨਾਂ ਸੁਪਰਸਟਾਰ ਰਾਮਾਚਰਣ ਤੇਜਾ ਅਤੇ ਏ. ਟੀ. ਆਰ. ਜੂਨੀਅਰ ਦੇ ਇਕੱਠੇ ਆਉਣ ਦਾ ਖੁਲਾਸਾ ਕੀਤਾ ਗਿਆ।


ਭਾਰਤੀ ਸਿਨੇਮਾ ਨੂੰ ਹੁਣ ਤੱਕ ਦੀ ਸਭ ਤੋਂ ਸੁਪਰਹਿੱਟ ਫਿਲਮ 'ਬਾਹੂਬਲੀ' ਦੇਣ ਵਾਲੇ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਦੀ ਅਗਲੀ ਫਿਲਮ 'ਚ ਸਾਊਥ ਫਿਲਮਾਂ ਦੇ 2 ਸੁਪਰਸਟਾਰ ਇਕੱਠੇ ਨਜ਼ਰ ਆਉਣਗੇ। ਹਾਲ ਹੀ 'ਚ ਫਿਲਮ   RRR ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਵਿਚ ਨਿਰਮਾਤਾ ਵਲੋਂ ਦੋਨਾਂ ਸੁਪਰਸਟਾਰ ਰਾਮਾਚਰਣ ਤੇਜਾ ਅਤੇ ਏ. ਟੀ. ਆਰ. ਜੂਨੀਅਰ ਦੇ ਇਕੱਠੇ ਆਉਣ ਦਾ ਖੁਲਾਸਾ ਕੀਤਾ ਗਿਆ। ਇਸ ਟੀਜ਼ਰ ਵੀਡੀਓ 'ਚ ਫਿਲਮ ਦਾ ਨਾਂ RRR ਲਿਖਿਆ ਹੋਇਆ ਹੈ। 
ਜ਼ਿਕਰਯੋਗ ਹੈ ਕਿ ਇਸ ਫਿਲਮ ਲਈ ਦੋਨਾਂ ਅਦਾਕਾਰਾਂ ਨੂੰ ਵਰਕਸ਼ਾਪ ਲਈ ਅਮਰੀਕਾ ਭੇਜਿਆ ਗਿਆ ਸੀ। ਰਾਮਚਰਣ ਤੇਜਾ ਸਾਊਥ ਦੇ ਸੁਪਰਸਟਾਰ ਰਹਿ ਚੁੱਕੇ ਚਿਰੰਜੀਵੀ ਦੇ ਬੇਟੇ ਹਨ, ਉੱਥੇ ਹੀ ਏ. ਟੀ. ਆਰ. ਜੂਨੀਅਰ ਸਾਊਥ ਐਨ. ਟੀ. ਆਰ. ਦੇ ਬੇਟਾ ਹੈ। ਫਿਲਮ ਦੀ ਸ਼ੂਟਿੰਗ ਲਈ ਹਾਲ ਹੀ 'ਚ ਦੋਹਾਂ ਅਦਾਕਾਰਾਂ ਨੂੰ ਰਾਜਾਮੌਲੀ ਨਾਲ ਅਮਰੀਕਾ ਗਏ ਸਨ ਜਿੱਥੇ ਉਨ੍ਹਾਂ ਦੀ ਵਰਕਸ਼ਾਪ ਹੋਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement