ਨੇਹਾ ਕ੍ਰਿਸਮਸ ਦਾ ਜਸ਼ਨ ਮਨ੍ਹਾਂ ਕੇ ਭੁਲਾ ਰਹੀ ਹੈ ਅਪਣੇ ਪਿਆਰ ਨੂੰ
Published : Dec 26, 2018, 4:16 pm IST
Updated : Dec 26, 2018, 4:16 pm IST
SHARE ARTICLE
Neha Kakkar
Neha Kakkar

ਕਲਾਕਾਰ ਨੇਹਾ ਕੱਕੜ ਬੀਤੇ ਦਿਨੀਂ ਪ੍ਰੇਮੀ ਹਿਮਾਂਸ਼ ਕੋਹਲੀ ਸਾਥ ਬਰੇਕਅਪ.......

ਮੁੰਬਈ (ਭਾਸ਼ਾ): ਕਲਾਕਾਰ ਨੇਹਾ ਕੱਕੜ ਬੀਤੇ ਦਿਨੀਂ ਪ੍ਰੇਮੀ ਹਿਮਾਂਸ਼ ਕੋਹਲੀ ਸਾਥ ਬਰੇਕਅਪ ਤੋਂ ਬਾਅਦ ਕਾਫ਼ੀ ਦੁੱਖੀ ਨਜ਼ਰ ਆਈ। ਇੰਡੀਅਨ ਆਈਡਲ ਵਿਚ ਬਤੌਰ ਮੁਨਸਫ਼ ਨੇਹਾ ਕਈ ਵਾਰ ਸ਼ੂਟਿੰਗ ਦੇ ਦੌਰਨ ਵੀ ਅਪਣੇ ਆਪ ਨੂੰ ਇਮੋਸ਼ਨਲ ਹੋਣ ਤੋਂ ਰੋਕ ਨਹੀਂ ਸਕੀ। ਪਰ ਅਪਣੇ ਬਰੇਕਅਪ ਦੌਰਾਨ ਬਾਹਰ ਆ ਕੇ ਨੇਹਾ ਕੱਕੜ ਖੁਸ਼ੀਆਂ ਮਨਾਂਉਦੇ ਨਜ਼ਰ ਆ ਰਹੀ ਹੈ। ਨੇਹਾ ਨੇ Christmas ਸੇਲੀਬ੍ਰੇਸ਼ਨ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ਵਿਚ ਲਾਲ ਰੰਗ ਦੀ ਡਰੈਸ ਵਿਚ ਨੇਹਾ ਕੱਕੜ ਕਾਫ਼ੀ ਖੂਬਸੂਰਤ ਨਜ਼ਰ ਆ ਰਹੀ ਹੈ।

ਨੇਹਾ ਨੇ ਸੈਲ‍ਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, Merry Christmas !  !  !  !  ?? Happy Holidyassss ??। Spread Love and Happiness ♥️ ਨੇਹਾ ਦੀਆਂ ਨਵੀਂਆਂ ਤਸਵੀਰਾਂ ਨੂੰ ਦੇਖ ਕੇ ਹੁਣ ਲੱਗਦਾ ਹੈ ਉਨ੍ਹਾਂ ਨੇ ਬੀਤੇ ਕੱਲ ਨੂੰ ਭੁਲਾ ਕੇ ਜਿੰਦਗੀ ਵਿਚ ਅੱਗੇ ਵਧਣ ਦਾ ਫੈਸਲਾ ਕਰ ਲਿਆ ਹੈ। ਨੇਹਾ ਨੇ ਬਰੇਕਅਪ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦੇ ਹੋਏ ਟਵਿਟਰ ਉਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਪ੍ਰਸ਼ੰਸਕਾਂ ਨੂੰ ਤਸਵੀਰ ਪਸੰਦ ਆ ਰਹੀ ਹੈ। ਇਸ ਉਤੇ ਖੂਬ ਲਾਇਕ ਅਤੇ ਕਮੈਂਟਸ ਦੇਖਣ ਨੂੰ ਮਿਲ ਰਹੇ ਹਨ। ਦੱਸ ਦਈਏ ਕਿ ਨੇਹਾ 4 ਸਾਲ ਤੋਂ ਹਿਮਾਂਸ਼ ਕੋਹਲੀ ਦੇ ਨਾਲ ਰਿਸਤੇ ਵਿਚ ਸੀ।

Neha KakkarNeha Kakkar

ਪਰ ਬਰੇਕਅਪ ਤੋਂ ਬਾਅਦ ਨੇਹਾ, ਹਿਮਾਂਸ਼ ਦੇ ਬਾਰੇ ਵਿਚ ਗੱਲ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਨੇ ਇਕ ਇੰਟਰਵਿਊ ਵਿਚ ਹਿਮਾਂਸ਼ ਦੇ ਬਾਰੇ ਵਿਚ ਗੱਲ ਕਰਨ ਤੋਂ ਮਨਾ ਕਰ ਦਿਤਾ। ਕਲਾਕਾਰ ਨੇ ਅਦਾਕਾਰ ਨੂੰ ਪਛਾਣਨ ਤੋਂ ਵੀ ਮਨਾਹੀ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ, ਕੌਣ ਹਿਮਾਂਸ਼? ਤੁਸੀਂ ਕਿਸ ਦੀ ਗੱਲ ਕਰ ਰਹੇ ਹੋ। ਮੈਂ ਕਿਸੇ ਹਿਮਾਂਸ਼ ਨਾਂਅ ਦੇ ਇੰਨਸਾਨ ਨੂੰ ਨਹੀਂ ਜਾਣਦੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement