ਸ਼ੂਟਿੰਗ ਦੌਰਾਨ ਜ਼ਖਮੀ ਹੋਈ ਕਵਾਂਟਿਕੋ ਗਰਲ ਪ੍ਰਿਯੰਕਾ ਜਲਦ ਪਰਤੇਗੀ ਭਾਰਤ 
Published : Apr 27, 2018, 6:40 pm IST
Updated : Apr 27, 2018, 6:40 pm IST
SHARE ARTICLE
Priyanka chopra
Priyanka chopra

ਅਗਲੇ ਤਿੰਨ ਹਫਤਿਆਂ ਤੱਕ ਠੀਕ ਹੋ ਜਾਵੇਗੀ

ਬਾਲੀਵੁਡ ਅਦਾਕਾਰਾ ਇਨ੍ਹੀਂ ਦਿਨੀਂ ਰੈੱਡ ਡਰੈੱਸ ਵਾਲੇ ਲੁਕ 'ਚ ਵਿਦੇਸ਼ ਦੀਆਂ ਸੜਕਾਂ ਤੇ ਘੁੰਮਣ ਨੂੰ ਲੈ ਕੇ ਕਾਫੀ ਚਰਚਾ ਵਿਚ ਹੈ। ਉਥੇ ਹੀ ਦਸ ਦਈਏ ਕਿ ਪ੍ਰਿਯੰਕਾ ਚੋਪੜਾ ਹਾਲ ਹੀ 'ਚ 'ਕਵਾਂਟਿਕੋ' ਦੇ ਤੀਜੇ ਭਾਗ ਦੀ ਸ਼ੂਟਿੰਗ 'ਚ ਵੀ ਰੁੱਝ ਗਈ ਹੈ। ਜਿਥੇ ਪ੍ਰਿਯੰਕਾ ਦੇ ਫੈਨਜ਼ ਲਈ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ।  ਜਾਣਕਾਰੀ ਮੁਤਾਬਕ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਈ ਪ੍ਰਿਯੰਕਾ ਦੇ ਗੋਡੇ'ਤੇ ਸੱਟ ਲੱਗੀ ਹੈ ।Priyanka Chopra Priyanka Chopra ਦਸ ਦਈਏ ਕਿ ਪ੍ਰਿਯੰਕਾ ਨੇ ਸ਼ੁਰਕਰਵਾਰ ਨੂੰ ਇਸ ਅਮਰੀਕੀ ਸ਼ੋਅ ਬਾਰੇ ਆਪਣੇ ਪ੍ਰਸ਼ੰਸਕਾਂ ਨਾਲ ਕਈ ਗੱਲਾਂ ਸ਼ੇਅਰ ਕੀਤੀਆਂ ਹਨ। ਪ੍ਰਿਯੰਕਾ ਨੇ ਟਵੀਟ ਕਰਦੇ ਹੋਏ ਕਿਹਾ, ''ਸ਼ੂਟਿੰਗ ਦੌਰਾਨ ਮੇਰੇ ਗੋਡੇ 'ਤੇ ਸੱਟ ਲੱਗੀ ਹੈ। ਮੇਰੇ ਨਾਲ ਸੈੱਟ 'ਤੇ ਇਕ ਫਿਜ਼ਿਓਲਾਜਿਸਟ ਹੈ ਅਤੇ ਮੇਰੇ ਗੋਡੇ ਦੀ ਸੱਟ ਅਗਲੇ ਤਿੰਨ ਹਫਤਿਆਂ ਤੱਕ ਠੀਕ ਹੋ ਜਾਵੇਗੀ, ਐਲੇਕਸ ਵਾਪਸ ਕਵਾਂਟਿਕੋ' 'ਚ ਆ ਗਈ ਹੈ''।

Priyanka Chopra Priyanka Chopraਇਨ੍ਹਾਂ ਲਿਖਦੇ ਹੀ ਪ੍ਰਿਯੰਕਾ ਦੇ ਫੈਨਜ਼ ਨੇ ਉਨ੍ਹਾਂ ਲਈ ਗੁਡ ਵਿਸ਼ੇਸ ਦੇਣੀਆਂ ਸ਼ੁਰੂ ਕਰ ਦਿਤੀਆਂ ਹਨ। ਦਸ ਦਈਏ ਕਿ ਪ੍ਰਿਯੰਕਾ ਨੇ ਕਿਹਾ ਕਿ ਇਟਲੀ 'ਚ ਸ਼ੂਟਿੰਗ ਦੌਰਾਨ ਉਸਨੇ ਅਤੇ ਕਰੂ ਮੈਬਰਾਂ ਨੇ ਜ਼ਿਆਦਾ ਟਸਕਨ ਵਾਈਨ ਪੀ ਲਈ। ਉਨ੍ਹਾਂ ਅੱਗੇ ਦੱਸਿਆ ਕਿ ਇਟਲੀ 'ਚ ਸ਼ੂਟਿੰਗ ਦੌਰਾਨ ਮੈਂ ਅਹਿਮ ਕਲਾਕਾਰਾਂ 'ਚ ਸਿਰਫ ਇਕ ਅਦਾਕਾਰਾ ਸੀ।

Priyanka Chopra Priyanka Chopra

ਇਸ ਲਈ ਮੈਂ ਕਰੂ ਨਾਲ ਰਾਤ ਨੂੰ ਬਾਹਰ ਗਈ, ਜਿੱਥੇ ਅਸੀਂ ਟਸਕਨ ਵਾਈਨ ਜ਼ਿਆਦਾ ਪੀ ਲਈ। ਦੱਸ ਦਈਏ ਕਿ ਜੋਸ਼ੂਆ ਸਫ੍ਰਾਨ 'ਕਵਾਂਟਿਕੋ' ਦੇ ਨਿਰਮਾਤਾ ਹਨ। ਇਸ 'ਚ ਪ੍ਰਿਯੰਕਾ ਐਲੇਕਸ ਪੈਰਿਸ਼ ਦਾ ਕਿਰਦਾਰ ਨਿਭਾਅ ਰਹੀ ਹੈ। ਪੈਰਿਸ਼ ਇਕ ਐੱਫ. ਬੀ. ਆਈ. ਏਜੰਟ ਹੈ। Priyanka Chopra Priyanka Chopraਜ਼ਿਕਰਯੋਗ ਹੈ ਕਿ ਪ੍ਰਿਯੰਕਾ ਅੱਜ ਕਲ ਬਾਲੀਵੁਡ ਦੇ ਨਾਲ ਨਾਲ ਹਾਲੀਵੁਡ ਲਈ ਵੀ ਕੰਮ ਕਰ ਰਹੀ ਹੈ ਅਤੇ ਜ਼ਿਆਦਾ ਸਮਾਂ ਉਸ ਦਾ ਨਿਊਯਾਰਕ 'ਚ ਹੀ ਗੁਜ਼ਰਦਾ ਹੈ। ਜਿਥੇ ਉਹ ਕੰਮ ਅਤੇ ਮਸਤੀ ਨਾਲ ਨਾਲ ਕਰਦੀ ਨਜ਼ਰ ਆਉਂਦੀ ਹੈ । ਪ੍ਰਿਯੰਕਾ ਇੰਸਟਾਗ੍ਰਾਮ 'ਤੇ ਵੀ ਆਪਣੇ ਫੈਨਸ ਨਾਲ ਕਾਫੀ ਗਲਾਂ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸਦੀਆਂ ਫਲੋਰਲ ਪ੍ਰਿੰਟ ਵਾਲਿਆਂ ਤਸਵੀਰਾਂ ਅਤੇ ਪ੍ਰਾਪਲ ਰੰਗ ਦਾ ਟਾਪ ਪਹਿਨੇ ਤਸਵੀਰਾਂ ਵੀ ਲੋਕਾਂ ਨੂੰ ਬਹੁਤ ਪਸੰਦ ਆ ਰਹੀਆਂ ਹਨ।  Priyanka Chopra Priyanka Chopra

ਪ੍ਰਿਯੰਕਾ ਹਾਲ ਹੀ 'ਚ 'ਏ ਕਿਡ ਜੇ ਜੇਕ' ਦੀ ਸ਼ੂਟਿੰਗ ਪੂਰੀ ਕਰ ਲਈ ਹੈ ਜੋ ਜੂਨ 'ਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਪ੍ਰਿਅੰਕਾ ਕਹਿੰਦੀ ਹੈ ਕਿ ਫਿਲਮ 'ਭਾਰਤ' ਵਿਚ ਉਨ੍ਹਾਂ ਦੀ ਭੂਮਿਕਾ ਕਾਫੀ ਵੱਖਰੀ ਹੋਵੇਗੀ। ਇਸ ਦੇ ਨਾਲ ਹੀ ਪ੍ਰਿਯੰਕਾ ਨੇ ਕਲਪਨਾ ਚਾਵਲਾ ਦੀ ਬਾਇਓਪਿਕ 'ਸਲਿਊਟ' ਅਤੇ 'ਡੌਨ 3' ਲਈ ਵੀ ਗੱਲਬਾਤ ਕੀਤੀ ਹੈ 

Priyanka Chopra Priyanka Chopra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement