ਹੁਣ ਕੋਰੋਨਾ ਵਾਇਰਸ ‘ਤੇ ਬਣਾਈ ਰਾਮ ਗੋਪਾਲ ਵਰਮਾ ਨੇ ਫ਼ਿਲਮ, ਰਿਲੀਜ਼ ਹੋਇਆ ਟ੍ਰੇਲਰ
Published : May 27, 2020, 10:27 am IST
Updated : May 27, 2020, 11:26 am IST
SHARE ARTICLE
File
File

ਕੋਰੋਨਾ ਵਾਇਰਸ ਮਹਾਂਮਾਰੀ ਦੇ ਸਮੇਂ ਵਿਚ ਵੀ ਫਿਲਮ ਨਿਰਮਾਤਾ ਅਤੇ ਕਲਾਕਾਰ ਆਪਣੀ ਸਿਰਜਣਾਤਮਕਤਾ ਦਿਖਾ ਰਹੇ ਹਨ

ਕੋਰੋਨਾ ਵਾਇਰਸ ਮਹਾਂਮਾਰੀ ਦੇ ਸਮੇਂ ਵਿਚ ਵੀ ਫਿਲਮ ਨਿਰਮਾਤਾ ਅਤੇ ਕਲਾਕਾਰ ਆਪਣੀ ਸਿਰਜਣਾਤਮਕਤਾ ਦਿਖਾ ਰਹੇ ਹਨ। ਅਜ਼ਿਹਾ ਹੀ ਇਕ ਵਾਰ ਫਿਕ ਦੇਖਣ ਨੂੰ ਮਿਲੀਆ ਹੈ। ਦਰਅਸਲ, ਰਾਮ ਗੋਪਾਲ ਵਰਮਾ ਨੇ ਇਸ ਖਤਰਨਾਕ ਵਾਇਰਸ 'ਤੇ ਇਕ ਫਿਲਮ ਬਣਾਈ ਹੈ

FileFile

ਅਤੇ ਅੱਜ ਇਸ ਫਿਲਮ ਦਾ ਟ੍ਰੇਲਰ ਵੀ ਜਾਰੀ ਕੀਤਾ ਗਿਆ ਹੈ। ਇਸ ਤੇਲਗੂ ਫਿਲਮ ਦਾ ਨਾਮ ਕੋਰੋਨਾ ਵਾਇਰਸ ਹੈ ਅਤੇ ਇਸ ਫਿਲਮ ਦੇ ਨਾਲ, ਕੋਰੋਨਾ ਵਾਇਰਸ 'ਤੇ ਪਹਿਲੀ ਫਿਲਮ ਰਿਲੀਜ਼ ਲਈ ਤਿਆਰ ਹੈ।

Corona VirusCorona Virus

ਰਾਮ ਗੋਪਾਲ ਵਰਮਾ ਨੇ ਆਪਣੇ ਖੂਬਸੂਰਤ ਅੰਦਾਜ਼ ਵਿਚ ਟਵੀਟ ਕਰਦਿਆਂ ਕਿਹਾ ਕਿ ਇੱਥੇ ਕੋਰੋਨਾ ਵਾਇਰਸ ਫਿਲਮ ਦਾ ਟ੍ਰੇਲਰ ਹੈ। ਇਸ ਕਹਾਣੀ ਦੇ ਪਿਛੋਕੜ ਵਿਚ Lockdown ਹੈ ਅਤੇ ਇਸ ਫਿਲਮ ਦੀ ਸ਼ੂਟਿੰਗ Lockdown ਵਿਚ ਵੀ ਕੀਤੀ ਗਈ ਹੈ।

FileFile

ਮੈਂ ਇਹ ਸਾਬਤ ਕਰਨਾ ਚਾਹੁੰਦਾ ਸੀ ਕਿ ਕੋਈ ਵੀ ਤੁਹਾਡੇ ਕੰਮ ਨੂੰ ਨਹੀਂ ਰੋਕ ਸਕਦਾ, ਨਾ ਰੱਬ ਅਤੇ ਨਾ ਹੀ ਕੋਰੋਨਾ। ਇਸ ਟ੍ਰੇਲਰ ਵਿਚ ਇਕ ਪਰਿਵਾਰ ਦੀ ਕਹਾਣੀ ਦਿਖਾਈ ਗਈ ਹੈ। ਟ੍ਰੇਲਰ 'ਚ ਦੇਖਿਆ ਜਾ ਸਕਦਾ ਹੈ ਕਿ ਖਬਰਾਂ ਤੋਂ ਲੈ ਕੇ ਸੋਸ਼ਲ ਮੀਡੀਆ' ਤੇ ਹਰ ਜਗ੍ਹਾ ਕੋਰੋਨਾ ਦਾ ਖੌਫ਼ ਹੈ।

 

 

ਫਿਲਮ ਵਿਚ ਮੋੜ ਉਦੋਂ ਆਉਂਦਾ ਹੈ ਜਦੋਂ ਘਰ ਦੀ ਲੜਕੀ ਖੰਘਣਾ ਸ਼ੁਰੂ ਕਰ ਦਿੰਦੀ ਹੈ। ਇਸ ਤੋਂ ਬਾਅਦ ਇਹ ਪਰਿਵਾਰ ਇਸ ਸੋਚ ਵਿਚ ਪੈ ਜਾਂਦਾ ਹੈ ਕਿ ਇਸ ਲੜਕੀ ਦਾ ਕੋਰੋਨਾ ਟੈਸਟ ਹੋਣਾ ਚਾਹੀਦਾ ਹੈ ਜਾਂ ਨਹੀਂ। ਫਿਲਮ ਦੀ ਕਹਾਣੀ ਡਰ ਅਤੇ ਉਲਝਣ ਦੇ ਵਿਚਕਾਰ ਚਲਦੀ ਹੈ।

FileFile

ਫਿਲਮ ਦੇ ਟ੍ਰੀਟਮੇੰਟ ਤੋਂ ਇਹ ਸਪੱਸ਼ਟ ਹੈ ਕਿ ਰਾਮ ਗੋਪਾਲ ਵਰਮਾ ਨੇ ਇਕ ਡਰਾਉਣੀ ਡਰਾਮਾ ਫਿਲਮ ਬਣਾਈ ਹੈ। ਫਿਲਮ ਵਿਚ ਰਾਮ ਗੋਪਾਲ ਵਰਮਾ ਦਾ ਟ੍ਰੇਡਮਾਰਕ ਅੰਦਾਜ਼ ਦੇਖਿਆ ਜਾ ਸਕਦਾ ਹੈ। ਇਸ ਫਿਲਮ ਵਿਚ ਸ਼੍ਰੀਕਾਂਤ ਮੁੱਖ ਭੂਮਿਕਾ ਵਿਚ ਹਨ ਅਤੇ ਇਸ ਫਿਲਮ ਦਾ ਨਿਰਮਾਣ ਸੀ.ਐੱਮ.ਕ੍ਰੀਏਸ਼ਨਜ਼ ਨੇ ਕੀਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement