ਬਾਲੀਵੁੱਡ ਅਦਾਕਾਰਾ ਮਾਲਵੀ ਮਲਹੋਤਰਾ ਤੇ ਜਾਨਲੇਵਾ ਹਮਲਾ, ਮੁੰਬਈ ਦੇ ਹਸਪਤਾਲ 'ਚ ਭਰਤੀ
Published : Oct 27, 2020, 1:30 pm IST
Updated : Oct 27, 2020, 1:32 pm IST
SHARE ARTICLE
Malvi Malhotra
Malvi Malhotra

ਮਾਲਵੀ ਮਲਹੋਤਰਾ ਦੇ ਪੁਰਾਣੇ ਦੋਸਤ ਨੇ ਉਸ 'ਤੇ ਚਾਕੂ ਨਾਲ ਤਿੰਨ ਵਾਰ ਹਮਲਾ ਕੀਤਾ।

ਮੁੰਬਈ: ਹਿੰਦੀ ਫਿਲਮਾਂ ਤੇ ਟੀਵੀ ਸੀਰੀਅਲਾਂ 'ਚ ਕੰਮ ਕਰ ਚੁੱਕੀ ਐਕਟਰਸ ਮਾਲਵੀ ਮਲਹੋਤਰਾ 'ਤੇ ਜਾਨਲੇਵਾ ਹਮਲਾ ਹੋਇਆ।  ਹਮਲੇ ਤੋਂ ਬਾਅਦ ਮਾਲਵੀ ਮਲਹੋਤਰਾ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਚਲ ਰਿਹਾ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਬੀਤੀ ਰਾਤ ਮਾਲਵੀ ਮਲਹੋਤਰਾ ਦੇ ਪੁਰਾਣੇ ਦੋਸਤ ਨੇ ਉਸ 'ਤੇ ਚਾਕੂ ਨਾਲ ਤਿੰਨ ਵਾਰ ਹਮਲਾ ਕੀਤਾ।

mlvi

ਇਸ ਮਾਮਲੇ ਸਬੰਧੀ ਮੁੰਬਈ ਦੇ ਵਰਸੋਵਾ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਲਾਜ ਤੋਂ ਬਾਅਦ ਹੁਣ ਅਦਾਕਾਰਾ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

malvi

ਗੌਰਤਲਬ ਹੈ ਕਿ ਮਾਲਵੀ ਮਲਹੋਤਰਾ ਨੇ ਤੇਲਗੂ ਅਤੇ ਮਲਿਆਲਮ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸਦੇ ਨਾਲ ਹੀ ਉਸਨੇ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਉਸਨੇ ਰੰਗੀਨ ਟੀਵੀ ਉੱਤੇ ਉਡਾਣ ਭਰਨ ਵਾਲੇ ਸ਼ੋਅ ਵਿੱਚ ਵੀ ਕੰਮ ਕੀਤਾ ਹੈ। ਮਾਲਵੀ ਡੀਏਵੀ ਸੀਪੀਐਸ ਸਕੂਲ ਮੰਡੀ ਦੀ ਵਿਦਿਆਰਥੀ ਹੈ। ਇਸਦੇ ਨਾਲ ਉਸਨੇ ਮੁੰਬਈ ਤੋਂ ਛੇ ਮਹੀਨਿਆਂ ਦਾ ਅਦਾਕਾਰੀ ਦਾ ਕੋਰਸ ਕੀਤਾ ਹੈ।  ਮਾਲਵੀ ਨੂੰ ਕਵਿਤਾਵਾਂ ਲਿਖਣ ਦਾ ਸ਼ੌਕੀਨ ਵੀ ਹੈ। 

malvi
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM

ਸੁਣੋ ਨਸ਼ੇ ਨੂੰ ਲੈ ਕੇ ਕੀ ਬੋਲ ਗਏ ਅਨੰਦਪੁਰ ਸਾਹਿਬ ਦੇ ਲੋਕ ਕਹਿੰਦੇ, "ਚਿੱਟਾ ਸ਼ਰੇਆਮ ਵਿੱਕਦਾ ਹੈ"

20 May 2024 8:37 AM

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM
Advertisement