ਗੋਵਿੰਦਾ ਨੇ ਕਿਹਾ ਮੈਂ ਠੁਕਰਾਈ ਸੀ ‘ਅਵਤਾਰ’ ਫ਼ਿਲਮ, ਫੈਂਸ ਨੇ ਸੋਸ਼ਲ ਮੀਡੀਆ ‘ਤੇ ਕੀਤੇ ਸ਼ੇਅਰ MEMES
Published : Jul 31, 2019, 6:53 pm IST
Updated : Jul 31, 2019, 6:54 pm IST
SHARE ARTICLE
Govinda
Govinda

ਬਾਲੀਵੁਡ ਅਦਾਕਾਰ ਗੋਵਿੰਦਾ ਨੇ ਹਾਲ ਹੀ ਵਿੱਚ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਹਾਲੀਵੁੱਡ ਦੀ ਸੁਪਰਹਿਟ ਫਿਲਮ...

ਮੁੰਬਈ: ਬਾਲੀਵੁਡ ਅਦਾਕਾਰ ਗੋਵਿੰਦਾ ਨੇ ਹਾਲ ਹੀ ਵਿੱਚ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਹਾਲੀਵੁੱਡ ਦੀ ਸੁਪਰਹਿਟ ਫਿਲਮ ਅਵਤਾਰ ਆਫ਼ਰ ਹੋਈ ਸੀ ਲੇਕਿਨ ਉਨ੍ਹਾਂ ਨੇ ਇਸ ਫਿਲਮ ਨੂੰ ਠੁਕਰਾ ਦਿੱਤਾ ਸੀ। ਹੁਣ ਗੋਵਿੰਦਾ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਫੈਂਸ ਦੇ ਮਜੇਦਾਰ ਰਿਐਕਸ਼ਨ ਸਾਹਮਣੇ ਆਏ ਹਨ। ਫੈਂਸ ਗੋਵਿੰਦਾ ਨੂੰ ਲੈ ਕੇ ਮਜੇਦਾਰ ਮੀਂਸ ਵੀ ਸ਼ੇਅਰ ਕਰ ਰਹੇ ਹਨ। ਗੋਵਿੰਦਾ ਦੇ ਇਸ ਬਿਆਨ ਉੱਤੇ ਰਿਏਕਟ ਕਰਦੇ ਹੋਏ ਅਦਾਕਾਰ ਕਮਾਲ ਖਾਨ ਦਾ ਵੀ ਰਿਐਕਸ਼ਨ ਸਾਹਮਣੇ ਆਇਆ ਹੈ।

 



 

 

ਕਮਾਲ ਖਾਨ ਨੇ ਟਵੀਟ ਕਰ ਲਿਖਿਆ, ਅਦਾਕਾਰ ਗੋਵਿੰਦਾ ਨੇ ਕਿਹਾ ਮੈਨੂੰ ਅਵਤਾਰ ਆਫ਼ਰ ਹੋਈ ਸੀ ਅਤੇ ਮੈਂ ਹੀ ਨਿਰਦੇਸ਼ਕ ਜੈਸ ਕੈਮਰਨ ਨੂੰ ਫਿਲਮ ਦਾ ਨਾਮ ਦਿੱਤਾ ਸੀ। ਉਨ੍ਹਾਂ ਨੇ ਅੱਗੇ ਲਿਖਿਆ, ਮੈਨੂੰ ਲੱਗਦਾ ਹੈ ਕਿ ਉਹ ਦਿਮਾਗੀ ਰੂਪ ਤੋਂ ਡਿਸਟਰਬ ਹੈ ਅਤੇ ਮਦਦ ਦੀ ਲੋੜ ਹੈ। ਉਹ ਇੱਕ ਵੱਡੇ ਸਟਾਰ ਸਨ, ਇਸ ਲਈ ਬਾਲੀਵੁਡ ਦੇ ਲੋਕ ਇਸ ਸਮੇਂ ਉਨ੍ਹਾਂ ਦੀ ਮਦਦ ਕਰਨੀ ਚਾਹੀਦੇ ਹਨ।

 



 

 

ਗੋਵਿੰਦਾ ਨੇ ਦੱਸਿਆ ਕਿ ਹਾਲੀਵੁੱਡ ਦੀ ਅਵਤਾਰ ਉਨ੍ਹਾਂ ਨੂੰ ਆਫ਼ਰ ਹੋਈ ਸੀ। ਟੀਵੀ ਦੇ ਸ਼ੋਅ ਵਿੱਚ ਉਨ੍ਹਾਂ ਨੇ ਕਿਹਾ, ਅਵਤਾਰ ਟਾਇਟਲ ਮੈਂ ਹੀ ਦਿੱਤਾ ਸੀ ਅਤੇ ਉਹ ਇੱਕ ਬਹੁਤ ਸੁਪਰਹਿਟ ਫਿਲਮ ਸਾਬਤ ਹੋਈ ਸੀ।

 



 

 

ਮੈਂ ਉਨ੍ਹਾਂ ਨੂੰ ਪਹਿਲਾਂ ਬੋਲ ਦਿੱਤਾ ਸੀ ਕਿ ਤੁਹਾਡੀ ਇਹ ਫਿਲਮ ਬਹੁਤ ਹਿਟ ਹੋਣ ਵਾਲੀ ਹੈ ਨਾਲ ਹੀ ਮੈਂ ਇਹ ਵੀ ਕਹਿ ਦਿੱਤਾ ਸੀ ਕਿ ਤੁਹਾਡੀ ਇਹ ਫਿਲਮ ਸੱਤ ਸਾਲ ਨਹੀਂ ਬਣੇਗੀ। ਤੂੰ ਪਿਕਚਰ ਨਹੀਂ ਕੰਪਲੀਟ ਕਰ ਪਾਓਗੇ ਅਜਿਹਾ ਮੈਨੂੰ ਲੱਗਦਾ ਹੈ। ਇਸ ‘ਤੇ ਤਾਂ ਉਹ ਬਹੁਤ ਹੀ ਗੁੱਸਾ ਖਾ ਗਏ ਮੇਰੇ ਉਤੇ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement