
ਦੇਖੋ ਅਪਣੀ ਰਿਟਾਇਰਮੈਂਟ ਮੌਕੇ ਕਿਵੇਂ ਭਾਵੁਕ ਹੋਏ ਜਸਵਿੰਦਰ ਭੱਲਾ, ਨਮ ਅੱਖਾਂ ਨਾਲ ਕੀਤਾ ਪ੍ਰਸ਼ੰਸਕਾਂ ਦਾ ਧੰਨਵਾਦ
ਪੰਜਾਬ: ਡਾ. ਜਸਵਿੰਦਰ ਭੱਲਾ ਦੀ ਰਿਟਾਇਰਮੈਂਟ ਦੇ ਲਾਈਵ ਪ੍ਰੋਗਰਾਮ ਦੀਆਂ ਕੁੱਝ ਖ਼ਾਸ ਝਲਕੀਆਂ। ਦੇਖੋ ਅਪਣੀ ਰਿਟਾਇਰਮੈਂਟ ਮੌਕੇ ਕਿਵੇਂ ਭਾਵੁਕ ਹੋਏ ਜਸਵਿੰਦਰ ਭੱਲਾ, ਨਮ ਅੱਖਾਂ ਨਾਲ ਕੀਤਾ ਪ੍ਰਸ਼ੰਸਕਾਂ ਦਾ ਧੰਨਵਾਦ