Sonam Bajwa News: ਸੋਨਮ ਬਾਜਵਾ ਦੀ ਬੋਲਡ ਤਸਵੀਰਾਂ ਨੇ ਸ਼ੁਰੂ ਕੀਤਾ ਨਵਾਂ ਟ੍ਰੈਂਡ, ਸੋਨਮ ਦਾ ਨਹੀਂ ਰੁਕ ਰਿਹਾ ਹਾਸਾ
Published : Mar 2, 2024, 11:35 am IST
Updated : Mar 2, 2024, 11:38 am IST
SHARE ARTICLE
Sonam Bajwa Latest Photo trend news in Punjabi
Sonam Bajwa Latest Photo trend news in Punjabi

Sonam Bajwa News: ਅਦਾਕਾਰ ਪ੍ਰਸ਼ੰਸਕਾਂ ਦੀਆਂ ਤਸਵੀਰਾਂ ਇਮੋਜੀ ਲਗਾ ਕੇ ਕਰ ਰਹੀ ਸਾਂਝੀ

Sonam Bajwa Latest Photo trend News in Punjabi:  ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਪਣੇ ਸਟਾਈਲਿਸ਼ ਅੰਦਾਜ਼ ਦੇ ਚੱਲਦੇ ਅਕਸਰ ਸੁਰਖੀਆਂ ਵਿਚ ਰਹਿੰਦੀ ਹੈ। ਉਹ ਅਕਸਰ ਆਪਣੀਆਂ ਖੂਬਸੂਰਤ ਫੋਟੋਆਂ ਸੋਸ਼ਲ ਮੀਡੀਆ ਹੈਂਡਲ ਉੱਪਰ ਲਗਾਤਾਰ ਸ਼ੇਅਰ ਕਰਦੀ ਰਹਿੰਦੀ ਹੈ।

Sonam Bajwa latest photo trand News in punjabi
Sonam Bajwa's latest photo trend News in Punjabi

ਇਹ ਵੀ ਪੜ੍ਹੋ: Gurminder Singh Lalli News: ਖੰਨਾ 'ਚ 5 ਵਾਰ ਦੇ ਕਾਂਗਰਸੀ ਕੌਂਸਲਰ ਦਾ ਹਾਰਟ ਅਟੌਕ ਨਾਲ ਦੇਹਾਂਤ

ਹੁਣ ਫਿਰ  ਸੋਨਮ ਨੇ ਆਪਣੇ ਨਵੇਂ ਕਰਵਾਏ ਫੋਟੋ ਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਹੈਂਡਲ ਉੱਪਰ ਖੂਬਸੂਰਤ ਸ਼ੇਅਰ ਕੀਤੀਆਂ ਹਨ। ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।

 

Sonam Bajwa latest photo trand News in punjabi
Sonam Bajwa's latest photo trend News in Punjabi

ਇਹ ਵੀ ਪੜ੍ਹੋ: Punjab News: ਬਿਲਡਰ ਦੀ ਜਾਇਦਾਦ ਹੜੱਪਣ ਦੇ ਦੋਸ਼ 'ਚ ਸਾਬਕਾ ਨਾਇਬ ਤਹਿਸੀਲਦਾਰ ਖਿਲਾਫ਼ ਮਾਮਲਾ ਦਰਜ

ਦਰਅਸਲ ਸੋਨਮ ਬਾਜਵਾ ਨੇ ਇੱਕ ਅਜਿਹੀ ਪੋਸਟ ਸ਼ੇਅਰ ਕੀਤੀ ਜਿਸ ਕਾਰਨ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਨੂੰ ਟਰੋਲ ਕਰ ਰਹੇ ਹਨ। ਪੰਜਾਬੀ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਬੋਲਡ ਤਸਵੀਰ ਸਾਂਝੀ ਕੀਤੀ ਹੈ।

Sonam Bajwa latest photo trand News in punjabi
Sonam's Bajwa's latest photo trend news in Punjabi

ਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਿਸ ਨੂੰ ਯੂਜ਼ਰ ਵਲੋਂ ਲਗਾਤਾਰ ਟਰੋਲ ਕੀਤਾ ਜਾ ਰਿਹਾ ਹੈ। ਅਦਾਕਾਰ ਵਲੋਂ ਯੂਜ਼ਰਾਂ ਦੀਆਂ ਟਰੋਲ ਕੀਤੀਆਂ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਜਾ ਰਿਹਾ ਹੈ ਤੇ ਇਮੋਜੀ ਲਗਾ ਕੇ ਪਸੰਦ ਕੀਤਾ ਜਾ ਰਿਹਾ ਹੈ। 

 

Sonam Bajwa latest photo trand News in punjabi
Sonam Bajwa's latest photo trend News in Punjabi

(For more news apart from Sonam Bajwa's latest photo trend News in Punjabi, stay tuned to Rozana Spokesman)

 

Tags: sonam bajwa

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement