
ਪੰਜਾਬੀ ਸਿਨੇਮਾ ਦੇ ਲਈ ਵੱਡੀ ਖੁਸ਼ਖਬਰੀ, ਹੁਣ ਪੰਜਾਬੀ ਸਿਨੇਮਾ ਦੇ ਵੱਡੇ-ਵੱਡੇ ਦਿਗਜ਼ਾਂ ਦੇ ਵੱਲੋਂ ਪੰਜਾਬੀ ਸਿਨੇਮਾ ਦੇ ਵਧੀਆ ਭਵਿੱਖ ਲਈ ਇਕ ਅਹਿਮ ਫੈਸਲ਼ਾ ਲਿਆ ਹੈ।
ਚੰਡੀਗੜ੍ਹ : ਜਿੱਥੇ ਪੰਜਾਬੀ ਸਿਨੇਮਾ ਪਹਿਲਾਂ ਦੇ ਮੁਕਾਬਲੇ ਕਾਫੀ ਜਿਆਦਾ ਚੰਗਾ ਹੁੰਦਾ ਜਾ ਰਿਹਾ ਹੈ ਉੱਥੇ ਹੀ ਹੁਣ ਪੰਜਾਬੀ ਸਿਨੇਮਾ ਦੇ ਲਈ ਇਕ ਵੱਡੀ ਖੁਸ਼ਖਬਰੀ ਦੀ ਗੱਲ ਹੈ ਕਿ ਹੁਣ ਪੰਜਾਬੀ ਸਿਨੇਮਾ ਦੇ ਵੱਡੇ-ਵੱਡੇ ਦਿਗਜ਼ਾਂ ਦੇ ਵੱਲੋਂ ਪੰਜਾਬੀ ਸਿਨੇਮਾ ਦੇ ਵਧੀਆ ਭਵਿੱਖ ਲਈ ਇਕ ਅਹਿਮ ਫੈਸਲ਼ਾ ਲਿਆ ਹੈ।
photo
ਇਸ ਲਈ ਪੰਜਾਬੀ ਇੰਡਸਟਰੀ ਦੇ ਵੱਡੇ ਦਿਗਜਾਂ ਨੇ ਇਕੱਠਿਆ ਹੋ ਕੇ ਪੰਜਾਬੀ ਫਿਲਮਾਂ ਵਿਚ ਬਦਲਾਅ ਲਈ ਇਹ ਇਤਿਹਾਸਕ ਫੈਸਲਾ ਲਿਆ ਹੈ। ਇਸ ਲਈ ਉਨ੍ਹਂ ਵੱਲੋਂ ਪੰਜਾਬੀ ਫਿਲਮ ਫੈਡਰੇਸ਼ਨ ਦਾ ਗੰਠਨ ਕੀਤਾ ਗਿਆ ਹੈ। ਦੱਸ ਦੱਈਏ ਕਿ ਪੰਜਾਬ ਦੇ ਵੱਡੇ-ਵੱਡੇ ਪ੍ਰੋਡਕਸ਼ਨ ਹਾਊਸ ਵੱਲੋਂ ਮਿਲ ਕੇ ਇਸ ਫੈਸਲੇ ਨੂੰ ਲਿਆ ਗਿਆ ਹੈ
Pollywood
ਅਤੇ ਇਸ ਆਈਸ਼ੋਸੀਏਸ਼ਨ ਦਾ ਗਠਨ ਕੀਤਾ। ਇਸ ਆਈਸੋਸ਼ੀਏਸ਼ਨ ਨੂੰ ਪੰਜ ਪੈਨਲ ਮੈਂਬਰ ਨਾਲ ਬਣਾਇਆ ਗਿਆ ਹੈ। ਜਿਸ ਵਿਚ ਸੰਦੀਪ ਬਾਂਸਲ ਜਰਨੈਲ ਸਿੰਘ, ਮੁਨੀਸ਼ ਸਹਾਨੀ, ਮਨਮੌਰਦ ਸਿੱਧੂ ਅਤੇ ਅਸ਼ਵਨੀ ਸ਼ਰਮਾਂ ਸ਼ਾਮਿਲ ਹਨ।
photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।