
ਦਿਲਜੀਤ ਨੇ ਇੱਕ ਕੈਪਸ਼ਨ ਵਿਚ ਲਿਖਿਆ , "ਪੰਜਾਬੀ ਆ ਗਏ ਓਏ। One & Only LIVING LEGEND @willsmith ਦੇ ਨਾਲ।
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਹਾਲੀਵੁਡ ਸਟਾਰ ਵਿਲ ਸਮਿਥ ਨਾਲ ਇੱਕ ਵੀਡੀਉ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਦਿਲਜੀਤ ਦੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਗਈ ਵੀਡੀਉ ਵਿੱਚ ਦੋਵਾਂ ਸਿਤਾਰਿਆਂ ਨੂੰ ਪੰਜਾਬੀ ਗੀਤ 'ਤੇ ਇਕੱਠੇ ਨੱਚਦੇ ਦੇਖਿਆ ਜਾ ਸਕਦਾ ਹੈ।
ਇਸ ਕਲਿੱਪ ਵਿੱਚ, ਵਿਲ ਸਮਿਥ ਨੂੰ ਦਿਲਜੀਤ ਨਾਲ ਭੰਗੜੇ ਦੇ ਕੁਝ ਸਟੈਪਸ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਉ ਦੇ ਨਾਲ, ਦਿਲਜੀਤ ਨੇ ਇੱਕ ਕੈਪਸ਼ਨ ਵਿਚ ਲਿਖਿਆ , "ਪੰਜਾਬੀ ਆ ਗਏ ਓਏ। One & Only LIVING LEGEND @willsmith ਦੇ ਨਾਲ।
https://www.instagram.com/reel/DIFqf_vRiOe/?utm_source=ig_web_copy_link&igsh=MzRlODBiNWFlZA==