Sidhu Moose Wala New Song: ਸਿੱਧੂ ਮੂਸੇਵਾਲਾ ਦੇ ਫੈਨਸ ਲਈ ਖੁਸ਼ਖ਼ਬਰੀ, ਜੂਨ ਵਿਚ ਸਟੀਫਲਨ ਡੌਨ ਨਾਲ ਰਿਲੀਜ਼ ਹੋਵੇਗਾ ਨਵਾਂ ਗੀਤ

By : GAGANDEEP

Published : May 25, 2024, 1:57 pm IST
Updated : May 25, 2024, 3:03 pm IST
SHARE ARTICLE
Sidhu Moose Wala New Song with British rapper Stefflon Don News
Sidhu Moose Wala New Song with British rapper Stefflon Don News

Sidhu Moose Wala New Song:ਸਿੱਧੂ ਮੂਸੇ ਵਾਲਾ ਦਾ 5ਵਾਂ ਮਰਨ ਉਪਰੰਤ ਰੈਪ ਰਿਕਾਰਡ ਹੋਵੇਗਾ।

Sidhu Moose Wala New Song with British rapper Stefflon Don News:  ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਹੈ। ਸਿੱਧੂ  ਮੂਸੇਵਾਲਾ ਦਾ ਨਵਾਂ ਗੀਤ ਜੂਨ ਵਿਚ ਰਿਲੀਜ਼ ਕੀਤਾ ਜਾਵੇਗਾ। ਮਸ਼ਹੂਰ ਬ੍ਰਿਟਿਸ਼ ਰੈਪਰ ਸਟੀਫਲਨ ਡੌਨ ਵੀ ਇਸ ਗਾਣੇ ਵਿਚ ਸ਼ਾਮਲ ਹਨ।

ਇਹ ਵੀ ਪੜ੍ਹੋ: Rakesh Daultabad News: ਹਰਿਆਣਾ ਦੇ ਆਜ਼ਾਦ ਵਿਧਾਇਕ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਦਿਹਾਂਤ

ਦੱਸ ਦੇਈਏ ਕਿ ਰੈਪਰ ਸਟੀਫਲਨ ਡੌਨ ਨੇ ਖੁਦ ਘੋਸ਼ਣਾ ਕੀਤੀ ਹੈ ਕਿ ਸਿੱਧੂ ਮੂਸੇ ਵਾਲਾ ਦੇ ਨਾਲ ਉਸ ਦਾ ਬਹੁਤ ਹੀ ਅਨੁਮਾਨਿਤ ਯੂ.ਕੇ ਰੈਪ ਰਿਕਾਰਡ “ਡਿਲੈਮਾ” ਜੂਨ ਵਿੱਚ ਰਿਲੀਜ਼ ਹੋਣ ਵਾਲਾ ਹੈ।

ਇਹ ਵੀ ਪੜ੍ਹੋ: Himachal Pradesh News: PM ਨਰਿੰਦਰ ਮੋਦੀ ਦੀ ਰੈਲੀ ਵਿਚ ਗਈ ਬੱਸ ਖੱਡ ਵਿਚ ਡਿੱਗੀ, ਡਰਾਈਵਰ ਦੀ ਹੋਈ ਮੌਤ

ਹਾਲ ਹੀ ਵਿੱਚ ਇੱਕ ਇੰਸਟਾਗ੍ਰਾਮ ਲਾਈਵ ਦੌਰਾਨ, ਉਸ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਸੀ ਕਿ ਇਹ ਗੀਤ ਬਿਲਕੁਲ ਤਿਆਰ ਹੈ। ਇਹ ਜੂਨ ਵਿੱਚ ਰਿਲੀਜ਼ ਹੋਵੇਗਾ। ਡਿਲੈਮਾ ਸਿੱਧੂ ਮੂਸੇ ਵਾਲਾ ਦਾ 5ਵਾਂ ਮਰਨ ਉਪਰੰਤ ਰੈਪ ਰਿਕਾਰਡ ਹੋਵੇਗਾ।

ਇਹ ਵੀ ਪੜ੍ਹੋ: Lucknow Retired IAS News: ਰਿਟਾਇਰਡ IAS ਦੇ ਘਰ 'ਚ ਹੋਈ ਲੁੱਟ-ਖੋਹ, ਵਿਰੋਧ ਕਰਨ 'ਤੇ ਪਤਨੀ ਦਾ ਕੀਤਾ ਕਤਲ  

ਰੈਪਰ ਸਟੀਫਲਨ ਡੌਨ ਅਤੇ ਸਿੱਧੂ ਹੁਣ ਤੱਕ ਇਕੱਠੇ ਦੋ ਟਰੈਕਾਂ 'ਤੇ ਕੰਮ ਕਰ ਚੁੱਕੇ ਹਨ। ਸਟੀਫਲਨ ਡੌਨ ਪਿਛਲੇ ਸਾਲ ਸਿੱਧੂ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਮਿਲਣ ਲਈ ਮੂਸਾ ਪਿੰਡ ਆਈ ਸੀ ਅਤੇ ਇਸ ਗੀਤ ਦੀ ਵੀਡੀਓ ਵੀ ਉਸ ਨੇ ਪਿੰਡ 'ਚ ਹੀ ਸ਼ੂਟ ਕੀਤੀ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Sidhu Moose Wala New Song with British rapper Stefflon Don News , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement