ਪਾਲੀਵੁੱਡ ਦੇ ‘ਕਾਮੇਡੀ ਕਿੰਗ’ ਬੀਨੂੰ ਢਿੱਲੋਂ ਦਾ ਜਨਮਦਿਨ ਅੱਜ, ਕੁਮੈਂਟ ਕਰ ਕੇ ਤੁਸੀਂ ਵੀ ਕਰੋ Wish
Published : Aug 28, 2021, 5:04 pm IST
Updated : Aug 28, 2021, 5:04 pm IST
SHARE ARTICLE
Binnu dhillon
Binnu dhillon

ਬੀਨੂੰ ਢਿੱਲੋਂ ਪੰਜਾਬੀ ਫ਼ਿਲਮਾਂ ਦਾ ਅਜਿਹਾ ਚੇਹਰਾ ਬਣ ਗਏ ਹਨ ਕਿ ਉਹਨਾਂ ਤੋਂ ਬਿਨ੍ਹਾਂ ਫ਼ਿਲਮ ਅਧੂਰੀ ਜਿਹੀ ਲੱਗਦੀ ਹੈ।

 

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਪ੍ਰਸਿੱਧ ਅਦਾਕਾਰ ਬੀਨੂੰ ਢਿੱਲੋਂ ਨੂੰ  (Birthday of Bollywood's 'Comedy King' Binu Dhillon) ਅੱਜ ਕੌਣ ਨਹੀਂ ਜਾਣਦਾ। ਬੀਨੂੰ ਢਿੱਲੋਂ (Comedy King' Binu Dhillon)  ਪੰਜਾਬੀ ਫ਼ਿਲਮਾਂ ਦਾ ਅਜਿਹਾ ਚੇਹਰਾ ਬਣ ਗਏ ਹਨ ਕਿ ਉਹਨਾਂ ਤੋਂ ਬਿਨ੍ਹਾਂ ਫ਼ਿਲਮ ਅਧੂਰੀ ਜਿਹੀ ਲੱਗਦੀ ਹੈ। ਪਾਲੀਵੁੱਡ ਦੇ ‘ਕਾਮੇਡੀ ਕਿੰਗ’  (Comedy King' Binu Dhillon) ਅੱਜ ਅਪਣਾ ਜਨਮਦਿਨ ਮਨਾ  (Birthday of Bollywood's 'Comedy King' Binu Dhillon) ਰਹੇ ਹਨ। ਬੀਨੂੰ ਢਿੱਲੋਂ ਦਾ ਜਨਮ 29 ਅਗਸਤ 1975 ਨੂੰ ਧੂਰੀ, ਜ਼ਿਲ੍ਹਾ ਸੰਗਰੂਰ, ਪੰਜਾਬ (ਭਾਰਤ) ‘ਚ ਹੋਇਆ ਹੈ।

Binnu DhillonBinnu Dhillon

 

ਬੀਨੂੰ ਢਿੱਲੋਂ ਦਾ ਪੂਰਾ ਨਾਮ ਵਰਿੰਦਰ ਸਿੰਘ ਢਿੱਲੋਂ ਹੈ। ਉਹਨਾਂ ਨੇ ਅਪਣੀ ਸਿੱਖਿਆ “ਸਰਵਹਿਤਕਾਰੀ ਵਿੱਦਿਆ ਮੰਦਿਰ ਸਕੂਲ ਧੁਰੀ” ਤੋਂ ਹਾਸਲ ਕੀਤੀ। ਬੀਨੂੰ ਢਿੱਲੋਂ  (Birthday of Bollywood's 'Comedy King' Binu Dhillon) ਨੇ ਥੀਏਟਰ ਐਂਡ ਟੈਲੀਵਿਜ਼ਨ ਵਿਚ ਅਪਣੀ ਮਾਸਟਰ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 1994 ‘ਚ ਹਾਸਲ ਕੀਤੀ।

 

Binnu DhillonBinnu Dhillon

 

ਬੀਨੂੰ ਢਿੱਲੋਂ  (Birthday of Bollywood's 'Comedy King' Binu Dhillon) ਨੇ ਅਪਣੇ ਕੈਰੀਅਰ ਦੀ ਸ਼ੁਰੂਆਤ ਭੰਗੜੇ ਦੀ ਪੇਸ਼ਕਾਰੀ ਰਾਹੀਂ ਕੀਤੀ ਅਤੇ ਅਦਾਕਾਰੀ ਦੇ ਖੇਤਰ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਉਹਨਾਂ ਨੂੰ ਭਾਰਤੀ ਮੇਲੇ ਵਿਚ ਜਰਮਨ ਅਤੇ ਯੂ.ਕੇ ਵਿਚ ਪੇਸ਼ਕਾਰੀ ਕਰਨ ਦਾ ਅਵਸਰ ਮਿਲਿਆ। ਯੂਨੀਵਰਸਿਟੀ ਵਿਚ ਪੜ੍ਹਦਿਆਂ ਹੀ ਉਹਨਾਂ ਨੇ ਨਾਟਕਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਦੱਸ ਦਈਏ ਕਿ ਬੀਨੂੰ ਢਿੱਲੋਂ ਨੇ ਪਾਲੀਵੁੱਡ ਇੰਡਸਟਰੀ ‘ਚ ਬਹੁਤ ਹੀ ਪ੍ਰਸਿੱਧੀ ਹਾਸਿਲ ਕੀਤੀ ਹੈ।

 

Binnu DhillonBinnu Dhillon

 

ਪਾਲੀਵੁਡ ‘ਚ ਪ੍ਰਸਿੱਧੀ ਖੱਟਣ ਤੋਂ ਬਾਅਦ ਬੀਨੂੰ ਢਿੱਲੋਂ  (Binu Dhillon) ਨੇ (Birthday of Bollywood's 'Comedy King' Binu Dhillon)  ਬਾਲੀਵੁੱਡ ‘ਚ ਫਿਲਮ ‘ਯਮਲਾ ਪਗਲਾ ਦਿਵਾਨਾ ਫਿਰ ਸੇ’ ‘ਚ ਕੰਮ ਕੀਤਾ ਹੈ। ਬੀਨੂੰ ਢਿੱਲੋਂ ਇਸ ਸਮੇਂ ਪੰਜਾਬੀ ਸਿਨੇਮਾ ਦਾ ਇਕ ਪੂਰੀ ਤਰ੍ਹਾਂ ਤਰਾਸ਼ਿਆ ਹੋਇਆ ਹੀਰਾ ਬਣ ਚੁੱਕਿਆ ਹੈ ਅਤੇ ਇਹ ਵੀ ਉਹਨਾਂ ਦੀ ਕਲਾ ਦਾ ਹੀ ਕਮਾਲ ਹੈ ਕਿ ਬੀਨੂੰ ਤੋਂ ਬਿਨ੍ਹਾਂ ਪੰਜਾਬੀ ਫਿਲਮ ਇੰਡਸਟਰੀ ਅਪਣੇ ਆਪ ਵਿਚ ਮੁਕੰਮਲ ਦਿਖਾਈ ਨਹੀਂ ਦਿੰਦੀ।

 

Binnu dhillon honored with achiever award by punjab governmentBinnu dhillon

 

ਕੈਰੀ ਆਨ ਜੱਟਾ, ਮੁੰਡੇ ਯੂ.ਕੇ. ਦੇ, ਸਿੰਘ ਵਰਸਿਜ਼ ਕੌਰ, ਕਾਲਾ ਸ਼ਾਹ ਕਾਲਾ, ਝੱਲੇ, ਅੰਗਰੇਜ਼, ਨੌਕਰ ਵਹੁਟੀ ਦਾ, ਦੁੱਲਾ ਭੱਟੀ, ਚੰਨੋ ਅਤੇ ਕਈ ਹੋਰ ਵਧੀਆਂ ਤੇ ਅਨੇਕਾਂ ਫਿਲਮਾਂ ਦੀ ਬਦੌਲਤ ਅਪਣਾ ਸਿੱਕਾ ਜਮ੍ਹਾ ਚੁੱਕੇ ਬੀਨੂੰ ਢਿੱਲੋਂ ‘ਤੇ ਅੱਜ ਹਰ ਪੰਜਾਬੀ ਨੂੰ ਮਾਣ ਹੈ।  

 

Binnu Dhillon, Sargun MehtaBinnu Dhillon, Sargun Mehta

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement