ਗਾਇਕ ਸੁਰਜੀਤ ਭੁੱਲਰ ਆਸਟ੍ਰੇਲੀਆ ਤੋਂ ਸ਼ੋਅ ਖ਼ਤਮ ਕਰ ਵਤਨ ਪਰਤੇ
Published : Sep 2, 2017, 3:48 pm IST
Updated : Sep 2, 2017, 10:18 am IST
SHARE ARTICLE

'ਮੌਸਮ','ਗੇੜੀ-ਸ਼ੇੜੀ', 'ਮਿੱਤਰਾਂ ਦਾ ਰੰਗ ਪੱਕਾ', 'ਕਿਤਾਬਾਂ' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਚਰਚਾ 'ਚ ਆਏ ਪ੍ਰਸਿੱਧ ਗਾਇਕ ਸੁਰਜੀਤ ਭੁੱਲਰ ਆਪਣੇ ਆਸਟ੍ਰੇਲੀਆ ਤੋਂ ਸਫਲ ਸ਼ੋਅ ਖ਼ਤਮ ਕਰ ਭਾਰਤ ਪਰਤੇ ਹਨ। 

ਜਾਣਕਾਰੀ ਦਿੰਦਿਆਂ ਜਸਵਿੰਦਰ ਜੱਸੀ ਤੇ ਗੁਰਪ੍ਰੀਤ ਕਾਕਾ ਨੇ ਦੱਸਿਆ ਕਿ ਇਹ ਸ਼ੋਅ ਸਰਦਾਰੀ ਗਰੁੱਪ ਵੱਲੋਂ 'ਰੂਹ ਪੰਜਾਬ ਦੀ' ਬੈਨਰ ਹੇਠ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ, ਸਿਡਨੀ, ਪਰਥ 'ਚ ਪ੍ਰਮੋਟਰ ਪਿੰਦਾ, ਤੇਜਪਾਲ ਸਿੰਘ, ਵਰਿੰਦਰ ਢਿੱਲੋਂ ਨਿਸ਼ਾਨ ਵੱਲੋਂ ਕਰਵਾਏ ਗਏ ਸਨ। ਗਾਇਕ ਸੁਰਜੀਤ ਭੁੱਲਰ ਦੇ ਸੋਲੋ, ਸੈਡ ਗੀਤਾਂ ਤੋਂ ਇਲਾਵਾ ਸੁਪਰਹਿੱਟ ਡਿਊਟ ਗੀਤਾਂ ਨੂੰ ਆਸਟ੍ਰੇਲੀਆ 'ਚ ਵੱਸਦੇ ਪੰਜਾਬੀਆਂ ਨੇ ਖੂਬ ਪਿਆਰ ਦਿੱਤਾ ਹੈ।

SHARE ARTICLE
Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement