ਜੱਸੀ ਗਿੱਲ ਦਾ ਗੀਤ 'ਗਿਟਾਰ' ਗਾਉਂਦੀ ਸੋਨਾਕਸ਼ੀ ਸਿਨਹਾ, ਵੇਖੋ ਵੀਡੀਓ
Published : Dec 16, 2017, 11:11 am IST
Updated : Dec 16, 2017, 12:32 pm IST
SHARE ARTICLE

ਪੰਜਾਬੀਆ ਨੇ ਤਾਂ ਹਰ ਥਾਂ ਬੱਲੇ ਬੱਲੇ ਕਰਾਈ ਹੋਈ ਹੈ। ਬਾਲੀਵੁੱਡ 'ਚ ਵੀ ਪੰਜਾਬੀਆਂ ਨੇ ਆਪਣਾ ਖਾਸ ਮੁਕਾਮ ਬਣਾ ਲਿਆ ਹੈ। ਪੰਜਾਬੀ ਗਾਣੇ ਕੌਣ ਸੁਣਨਾ ਪਸੰਦ ਨਹੀਂ ਕਰਦਾ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੀ ਹਸੀਨਾ ਜਿਨ੍ਹਾਂ ਦਾ ਨਾਂਅ ਸੋਨਾਕਸ਼ੀ ਸਿਨਹਾ ਹੈ, ਪੰਜਾਬੀ ਗਾਣਾ ਗਾਉਂਦੇ ਹੋਏ ਵਿਖਾ ਰਹੇ ਹਾਂ। 


ਯਾਨੀ ਕਿ ਬਾਲੀਵੁੱਡ ਐਕਟਰ, ਐਕਟਰੈਸ ਵੀ ਪੰਜਾਬੀ ਗਾਣਿਆਂ ਨੂੰ ਗਾਉਣਾ, ਸੁਣਨਾ ਵਧੇਰੇ ਪਸੰਦ ਕਰਦੇ ਹਨ। ਸੋਨਾਕਸ਼ੀ ਸਿਨਹਾ ਪੰਜਾਬੀ ਸਿੰਗਰ ਜੱਸੀ ਗਿੱਲ ਦਾ ਗਾਣਾ ਗਿਟਾਰ ਸਿੱਖਦਾ ਨਾਲ ਨਾਲ ਗਾ ਰਹੀ ਹੈ। 

https://www.facebook.com/speedrecords/videos/1512177132199847/

ਇਹ ਗਾਣਾ ਕਾਫੀ ਵਾਇਰਲ ਵੀ ਹੋ ਰਿਹਾ ਹੈ। ਵੇਖੋ ਥੱਲੇ ਦਿੱਤੀ ਗਈ ਵੀਡੀਓ ਵਿੱਚ ਸੋਨਾਕਸ਼ੀ ਸਿਨਹਾ ਨੂੰ ਗਾਣਾ ਗਾਉਂਦੇ ਹੋਏ।


SHARE ARTICLE
Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement