ਸੂਣ ਤੋਂ ਤੁਰੰਤ ਬਾਅਦ ਪਸ਼ੂਆਂ ਨੂੰ ਦਿਓ ਇਹ ਖ਼ੁਰਾਕ, 20 ਲੀਟਰ ਤੱਕ ਕੱਢੋ ਦੁੱਧ
Published : Jul 11, 2020, 12:07 pm IST
Updated : Jul 11, 2020, 12:07 pm IST
SHARE ARTICLE
Buffalo
Buffalo

ਅੱਜ-ਕੱਲ ਆਧੁਨਿਕ ਖੇਤੀਬਾੜੀ ਦੀ ਤਰਾਂ ਪਸ਼ੂ ਪਾਲਣ ਦਾ ਕਿੱਤਾ ਵੀ ਸਮਾਜ ਦੇ ਵਿਚ ਪੈਰ ਪਸਾਰ ਰਿਹਾ ਹੈ ਤੇ ਕਿਸਾਨ ਵੀ ਪਸ਼ੂ ਪਾਲਣ ਦੇ ਕਿੱਤੇ ਨਾਲ

ਚੰਡੀਗੜ੍ਹ: ਅੱਜ-ਕੱਲ ਆਧੁਨਿਕ ਖੇਤੀਬਾੜੀ ਦੀ ਤਰਾਂ ਪਸ਼ੂ ਪਾਲਣ ਦਾ ਕਿੱਤਾ ਵੀ ਸਮਾਜ ਦੇ ਵਿਚ ਪੈਰ ਪਸਾਰ ਰਿਹਾ ਹੈ ਤੇ ਕਿਸਾਨ ਵੀ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜ ਰਿਹਾ ਹੈ ਕਿਉਂਕਿ ਆਧੁਨਿਕ ਖੇਤੀ ਵਿਚ ਕਿਸਾਨਾਂ ਦੀ ਲਾਗਤ ਵੀ ਪੂਰੀ ਨਾ ਹੋਣ ਕਰਕੇ ਕਰਜੇ ਚੁੱਕਣੇ ਪੈਂਦੇ ਹਨ ਤੇ ਇਹਨਾਂ ਕਰਜਿਆਂ ਦੇ ਭਾਰ ਤੋਂ ਕਿਸਾਨਾਂ ਨੂੰ ਮਜਬੂਰੀ ਕਾਰਨ ਖੁਦਕੁਸ਼ੀਆਂ ਦੇ ਰੱਸੇ ਗਲਾਂ ਵਿਚ ਪਾਉਣੇ ਪੈਂਦੇ ਹਨ,ਪਰ ਜੇਕਰ ਹਰ ਕਿਸਾਨ ਆਪਣੇ ਦਿਮਾਗ ਨਾਲ ਪਸ਼ੂ ਪਾਲਣ ਦਾ ਕਿੱਤਾ ਕਰੇ ਤਾਂ ਉਹ ਇਸ ਵਿਚ ਬਹੁਤ ਕੁਝ ਕਮਾ ਸਕਦਾ ਹੈ।

BuffaloBuffalo

ਅਸੀਂ ਤੁਹਾਨੂੰ ਮੱਝਾਂ ਅਤੇ ਗਾਵਾਂ ਸੰਤੁਲਿਤ ਖੁਰਾਕ ਦੇ ਬਾਰੇ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ ਜਿਸ ਨਾਲ ਉਹ ਦੁੱਧ ਦੀਆਂ ਧਾਰਾਂ ਵਗਾਉਣਗੀਆਂ ਤੇ ਇਸ ਕਰਕੇ ਇਸ ਖ਼ਬਰ ਨੂੰ ਜਰੂਰ ਪੜ੍ਹਨਾ ਚਾਹੀਦਾ ਹੈ ਕਿਉਂਕਿ ਇਹ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋਣ ਵਾਲੀ ਹੈ।

ਦੁੱਧ ਵਧਾਉਣ ਲਈ ਸਮਾਨ

250 ਗ੍ਰਾਮ ਕਣਕ ਦਾ ਦਲੀਆ

100 ਗਰਾਮ ਗੁੜ ਸਰਬਤ

50 ਗ੍ਰਾਮ ਮੇਥੀ

1 ਕੱਚਾ ਨਾਰੀਅਲ

25-25 ਗ੍ਰਾਮ ਜੀਰਾ ਅਤੇ ਅਜਵਾਇਣ

ਵਰਤੋਂ ਦਾ ਤਰੀਕਾ

BuffaloBuffalo

ਸਭ ਤੋਂ ਪਹਿਲਾਂ ਦਲੀਏ, ਮੇਥੀ ਅਤੇ ਗੁੜ ਨੂੰ ਪਕਾ ਲਓ ਅਤੇ ਬਾਅਦ ਵਿਚ ਨਾਰੀਅਲ ਨੂੰ ਪੀਸ ਕੇ ਉਸ ਵਿਚ ਪਾ ਦਿਓ ਤੇ ਠੰਡਾ ਹੋਣ ਤੇ ਪਸ਼ੂ ਨੂੰ ਖਵਾਓ। ਇਸ ਸਮੱਗਰੀ ਨੂੰ ਗਾਂ/ਮੱਝ ਦੇ ਸੂਣ ਤੋਂ ਇਕ ਮਹੀਨੇ ਪਹਿਲਾਂ ਸ਼ੁਰੂ ਕਰਨਾ ਹੈ ਅਤੇ ਸੂਣ ਤੋਂ ਇਕ ਮਹੀਨਾ ਬਾਅਦ ਤੱਕ ਦੇਣਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਹੱਕ 'ਚ ਆਉਣ 'ਤੇ, ਬਲਜੀਤ ਸਿੰਘ ਦਾਦੂਵਾਲ ਦਾ ਵੱਡਾ ਬਿਆਨ

14 Feb 2025 12:19 PM

ਗ਼ੈਰ-ਕਾਨੂੰਨੀ ਪ੍ਰਵਾਸ ’ਤੇ PM ਮੋਦੀ ਤੇ ਰਾਸ਼ਟਪਤੀ ਟਰੰਪ ਵਿਚਾਲੇ ਕੀ ਗੱਲ ਹੋਈ ?

14 Feb 2025 12:15 PM

ਦਹਿਸ਼ਤ 'ਚ ਜਿਓਂ ਰਹੇ ਬਠਿੰਡਾ ਦੇ ਇਸ ਪਿੰਡ ਦੇ ਲੋਕ, ਸ਼ੱਕੀ ਜਾਨਵਰ ਹੋਰ ਦਾ ਖ਼ਦਸਾ

13 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

13 Feb 2025 12:11 PM

Baldev Singh Sirsa health Update : ਮਹਾਂ ਪੰਚਾਇਤ ਤੋਂ ਪਹਿਲਾਂ ਬਲਦੇਵ ਸਿੰਘ ਸਿਰਸਾ ਦੀ ਸਿਹਤ ਅਚਾਨਕ ਹੋਈ ਖ਼ਰਾਬ,

12 Feb 2025 12:38 PM
Advertisement