ਹੁਣ ਕਿਸਾਨਾਂ ਨੂੰ ਟਰੈਕਟਰ ਟਾਇਰ ਪੈਂਚਰ ਦੀ ਸਮੱਸਿਆ ਤੋਂ ਮਿਲੇਗਾ ਛੁਟਕਾਰਾ, ਆ ਗਈ ਇਹ ਨਵੀਂ ਤਕਨੀਕ
Published : Feb 4, 2019, 1:43 pm IST
Updated : Feb 4, 2019, 1:43 pm IST
SHARE ARTICLE
Tractor Tyre
Tractor Tyre

ਗੁਜਰਾਤ ਵਿੱਚ ਹਰ ਸਾਲ ਹੋਣ ਵਾਲੀ ਸ਼ਾਨਦਾਰ ਖੇਤੀਬਾੜੀ ਨੁਮਾਇਸ਼ ਕਿਸਾਨਾਂ ਲਈ ਆਪਣਾ ਇੱਕ ਵੱਖ ਮਹੱਤਵ ਰੱਖਦੀ ਹੈ। ਇਸ ਨੁਮਾਇਸ਼ ਵਿੱਚ ਖੇਤੀਬਾੜੀ ਖੇਤਰ ਦੀਆਂ...

ਚੰਡੀਗੜ੍ਹ  : ਗੁਜਰਾਤ ਵਿੱਚ ਹਰ ਸਾਲ ਹੋਣ ਵਾਲੀ ਸ਼ਾਨਦਾਰ ਖੇਤੀਬਾੜੀ ਨੁਮਾਇਸ਼ ਕਿਸਾਨਾਂ ਲਈ ਆਪਣਾ ਇੱਕ ਵੱਖ ਮਹੱਤਵ ਰੱਖਦੀ ਹੈ। ਇਸ ਨੁਮਾਇਸ਼ ਵਿੱਚ ਖੇਤੀਬਾੜੀ ਖੇਤਰ ਦੀਆਂ ਕੰਪਨਿਆ ਆਪਣੇ ਉਤਪਾਦਾਂ ਨੂੰ ਦਿਖਾਉਂਦੀਆਂ ਹਨ।  ਇਸ ਸਾਲ ਹੋਏ ਐਗਰੀ ਏਸ਼ਿਆ ਵਿੱਚ ਵੱਡੀ ਟਾਇਰ ਨਿਰਮਾਤਾ ਕੰਪਨੀ ਬੀਕੇਟੀ ਟਾਇਰ ਨੇ ਆਪਣੇ ਉਤਪਾਦਾਂ ਨੂੰ ਦਿਖਾਇਆ। ਇਹ ਕੰਪਨੀ ਕਈ ਪ੍ਰਕਾਰ ਦੇ ਵਾਹਨਾਂ ਅਤੇ ਮਸ਼ੀਨਾਂ ਵਿੱਚ ਟਾਇਰ ਦਾ ਨਿਰਮਾਣ ਕਰਦੀ ਹੈ।

Tyre Tyre

ਐਗਰੀ ਏਸ਼ਿਆ ਵਿੱਚ ਬੀਕੇਟੀ ਟਾਇਰ ਨੇ ਖੇਤੀਬਾੜੀ ਖੇਤਰ ਨਾਲ ਸੰਬੰਧਿਤ ਟਾਇਰਾਂ ਦੀ ਨੁਮਾਇਸ਼ ਕੀਤੀ. ਕੰਪਨੀ ਦੇ ਕੋਲ ਖੇਤੀਬਾੜੀ ਯੰਤਰਾਂ ਵਿੱਚ ਲੱਗਣ ਵਾਲੇ ਖੇਤੀਬਾੜੀ ਟਾਇਰਾਂ ਵਿੱਚ ਬਹੁਤ ਸਾਰੇ ਮਾਡਲ ਉਪਲੱਬਧ ਹਨ। ਬੀਕੇਟੀ ਦੇ ਸਟਾਲ ਉੱਤੇ ਨੁਮਾਇਸ਼ ਦੇ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੀ ਭੀੜ ਦੇਖਣ ਨੂੰ ਮਿਲੀ ਕੰਪਨੀ ਦੇ ਖੇਤੀਬਾੜੀ ਯੰਤਰਾਂ ਵਿੱਚੋਂ ਖੇਤੀਬਾੜੀ ਟਾਇਰ ‘ਕਮਾਂਡਰ’ ਕਿਸਾਨਾਂ ਵਿੱਚ ਕਾਫ਼ੀ ਲੋਕਪ੍ਰਿਯ ਹੈ।

Tractor Tyre Tractor Tyre

ਇਸ ਟਰੈਕਟਰ ਟਾਇਰ ਦੀ ਖਾਸ ਗੱਲ ਇਹ ਹੈ ਕਿ ਇਹ ਟਿਊਬਲੈਸ ਹੈ। ਅੱਜਕੱਲ੍ਹ ਹਰ ਇੱਕ ਵਾਹਨ ਵਿੱਚ ਟਿਊਬਲੈਸ ਟਾਇਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਪਰ ਟਰੈਕਟਰ ਵਿੱਚ ਵੀ ਹੁਣ ਇਹ ਕੰਪਨੀ ਟਿਊਬਲੈਸ ਟਾਇਰ ਲੈ ਕੇ ਆ ਗਈ ਹੈ। ਕਿਸਾਨਾਂ ਨੂੰ ਟਾਇਰ ਜਾਂ ਟਿਊਬ ਫਟਣ ਵਰਗੀਆਂ ਸਮਸਿਆਵਾਂ ਤੋਂ ਛੁਟਕਾਰਾ ਮਿਲੇਗਾ। ਕਮਾਂਡਰ ਟਿਊਬਲੈਸ ਟਾਇਰ ਦੀ ਲਾਇਫ ਕਾਫ਼ੀ ਲੰਬੀ ਹੈ।

Tractor Tyre Tractor Tyre

ਇਸ ਨਾਲ ਕਿਸਾਨਾਂ ਦੇ ਪੈਸਿਆਂ ਦੀ ਬਚਤ ਹੋਵੇਗੀ। ਬੀਕੇਟੀ ਟਾਇਰ ਕਿਸਾਨਾਂ ਨੂੰ ਇਸ ਉੱਤੇ ਵਾਰੰਟੀ ਵੀ ਦੇ ਰਹੀ ਹੈ। ਯਾਨੀ ਕੰਪਨੀ ਪੂਰੀ ਤਰ੍ਹਾਂ ਕਿਸਾਨਾਂ ਦੇ ਹਿੱਤ ਵਿੱਚ ਸੋਚ ਰਹੀ ਹੈ। ਇਹੀ ਕਾਰਨ ਹੈ ਕਿ ਬੀਕੇਟੀ ਟਾਇਰ ਕਿਸਾਨਾਂ ਵਿੱਚ ਲੋਕਪ੍ਰਿਯ ਹੁੰਦਾ ਜਾ ਰਿਹਾ ਹੈ, ਸਾਰੇ ਟਾਇਰ ਕਿਸਾਨਾਂ ਲਈ ਮਾਰਕਿਟ ਵਿੱਚ ਉਪਲੱਬਧ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement