'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?
'ਔਰਤ ਜ਼ੁਲਮ ਬਰਦਾਸ਼ਤ ਕਰੇ ਪਰ ਇੱਕ ਹੱਦ ਤੱਕ, ਆਪਣੇ ਆਪ ਨੂੰ ਮਾਰ ਕੇ ਬਰਦਾਸ਼ਤ ਨਹੀਂ ਕਰਨਾ'
'ਅੱਜ ਕੱਲ੍ਹ ਕੁੜੀਆਂ 'ਤੇ ਕੋਈ ਦਬਾਅ ਨਹੀਂ, ਆਪਣੀ ਮਰਜ਼ੀ ਨਾਲ਼ ਵਿਕਦੀਆਂ'
'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ'
'ਸਾਡੇ ਘਰ ਕੁੜੀਆਂ ਨੂੰ ਗਾਣੇ ਸੁਣਨ ਦੀ ਵੀ ਇਜਾਜ਼ਤ ਨਹੀਂ ਸੀ'
'ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਤੋਂ ਵੀ ਪਵਾ ਦਿੱਤੀਆਂ ਸੀ ਬੋਲੀਆਂ' ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?
