ਹਨੀਪ੍ਰੀਤ ਤੋਂ ਬਾਅਦ ਹੁਣ ਵਿਪਾਸਨਾ ਖੋਲੇਗੀ ਡੇਰੇ ਦੇ ਰਾਜ !
Published : Oct 13, 2017, 4:40 pm IST
Updated : Oct 13, 2017, 11:10 am IST
SHARE ARTICLE

ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਹਰਿਆਣਾ ਪੁਲਿਸ ਦੇ ਜਾਂਚ ਰੂਮ ਵਿੱਚ ਪੇਸ਼ ਹੋਈ, ਜਿੱਥੇ ਪਹਿਲਾਂ ਤੋਂ ਹੀ ਬੈਠੀ ਹਨੀਪ੍ਰੀਤ ਦੇ ਗਲ ਲੱਗ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗੀ। ਵਿਪਾਸਨਾ ਬਿਮਾਰੀ ਦੇ ਬਹਾਨੇ ਨਾਲ ਪੁਲਿਸ ਅੱਗ ਪੇਸ਼ ਹੋਣ ਤੋਂ ਲਗਾਤਾਰ ਟਾਲ਼ਾ ਵੱਟ ਰਹੀ ਸੀ ਪਰ ਪੁਲਿਸ ਦੀ ਸਖ਼ਤੀ ਨਾਲ ਉਹ ਪੰਚਕੂਲਾ ਦੇ ਸੈਕਟਰ 23 ਥਾਣੇ ਵਿੱਚ ਪੇਸ਼ ਹੋਈ।

ਮੰਨਿਆ ਜਾ ਰਿਹਾ ਹੈ ਕਿ ਵਿਪਾਸਨਾ ਤੋਂ ਪੁੱਛਗਿੱਛ ਵਿੱਚ ਕਈ ਵੱਡੇ ਖ਼ੁਲਾਸੇ ਹੋ ਸਕਦੇ ਹਨ। ਪੁਲਿਸ ਤੇ ਹਨੀਪ੍ਰੀਤ ਨੂੰ ਆਹਮੋ-ਸਾਹਮਣੇ ਬੈਠਾ ਕੇ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਫ਼ੈਸਲੇ ਤੋਂ ਬਾਅਦ ਹਿੰਸਾ ਨੂੰ ਲੈ ਕੇ ਡੇਰਾ ਵਿੱਚ ਜਿਹੜੀ ਮੀਟਿੰਗ ਹੋਈ ਸੀ, ਵਿਪਾਸਨਾ ਉਸ ਮੀਟਿੰਗ ਵਿੱਚ ਮੌਜੂਦ ਸੀ।


ਪੁਲਿਸ ਸਟੇਸ਼ਨ ਵਿੱਚ ਆਉਣ ਤੋਂ ਪਹਿਲਾਂ ਵਿਪਾਸਨਾ ਇੰਸਾ ਨੇ ਪੂਰਾ ਨਾਟਕ ਕੀਤਾ। ਮੀਡੀਆ ਤੋਂ ਬਚਣ ਲਈ ਆਪਣੀ ਕਾਰ ਨੂੰ ਘੁੰਮਣ-ਘੇਰੀਆਂ ਵਿੱਚ ਪਾਈ ਰੱਖਿਆ। ਮੀਡੀਆ ਦੇ ਸੁਆਲਾਂ ਤੋਂ ਬਚ ਨਹੀਂ ਸਕੀ। ਵਿਪਾਸਨਾ ਨੇ ਤਮਾਮ ਸਵਾਲਾਂ ਨੂੰ ਟਾਲਦੇ ਹੋਏ ਕਿ ਮੈਨੂੰ ਜਾਣ ਦੇਵ। ਧਿਆਨਯੋਗ ਹੈ ਕਿ ਰਾਮ ਰਹੀਮ ਕੇਸ ਵਿੱਚ ਹਨੀਪ੍ਰੀਤ ਦੀ ਰਿਮਾਂਡ ਅੱਜ ਖ਼ਤਮ ਹੋ ਰਹੀ ਹੈ। ਪੁਲਿਸ ਅੱਜ ਉਸ ਨੂੰ ਪੰਚਕੂਲਾ ਕੋਰਟ ਵਿੱਚ ਪੇਸ਼ ਕਰੇਗੀ।


Location: India, Haryana

SHARE ARTICLE
Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement