ਲਾਂਸ ਨਾਇਕ ਮੁਕੇਸ਼ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
Published : Sep 11, 2017, 10:16 pm IST
Updated : Sep 11, 2017, 4:46 pm IST
SHARE ARTICLE

ਅਸੰਧ, 11 ਸਤੰਬਰ (ਰਾਮਗੜੀਆ): ਅਸੰਧ ਦੇ ਪਿੰਡ ਚੋਰਕਾਰਸਾ ਦੇ ਇਕ ਫ਼ੌਜੀ ਦੀ ਸਰਗਰਮ ਡਿਊਟੀ ਦੌਰਾਨ ਮੌਤ ਹੋ ਗਈ। ਸੋਮਵਾਰ ਨੂੰ ਫ਼ੌਜੀ ਦਾ ਅਰਥੀ ਏਸਕਾਰਟ ਪਾਰਟੀ ਦੀ ਨਿਗਰਾਨੀ ਵਿਚ ਪਿੰਡ ਲਿਆਇਆ ਗਿਆ।
ਫ਼ੌਜੀ ਦੀ ਮੌਤ ਵਿਚ ਪਿੰਡ ਇਲਾਵਾ ਆਸ-ਪਾਸ ਦੇ ਪਿੰਡਾਂ ਵਲੋਂ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਵਿਧਾਇਕ ਬਖਸ਼ੀਸ਼ ਸਿੰਘ  ਵਿਰਕ ਅਰਥੀ ਯਾਤਰਾ ਵਿਚ ਸ਼ਾਮਲ ਹੋਏ। ਸੈਂਕੜੇ ਨਮਨ ਅੱਖਾਂ ਨਾਲ ਸੈਨਿਕਾਂ ਨੇ ਅਪਣੇ ਸਾਥੀ ਨੂੰ ਅਲਵਿਦਾ ਕਹੀ। ਮ੍ਰਿਤਕ ਅਪਣੇ ਪਿੱਛੇ ਚੌਥੀ ਅਤੇ ਨੌਵੀਂ ਜਮਾਤ ਵਿਚ ਪੜ੍ਹਦੇ ਦੋ ਬੇਟੇ ਅਤੇ ਪਤਨੀ ਨੂੰ ਛੱਡ ਗਿਆ ਹੈ। ਏਸਕਾਰਟ ਦਲ ਪ੍ਰਭਾਰੀ ਸੂਬੇਦਾਰ ਬਾਦਲ ਨੇ ਦਸਿਆ ਕਿ ਲਾਂਸ ਨਾਇਕ ਮੁਕੇਸ਼ (34) ਤੇਜਪੁਰ (ਅਸਾਮ) ਸਥਿਤ 237 ਇੰਜੀਨੀਅਰਿੰਗ ਬਟਾਲੀਅਨ ਵਿਚ ਤੈਨਾਤ ਸੀ। ਸ਼ੁਕਰਵਾਰ ਸ਼ਾਮ ਛਾਤੀ ਵਿਚ ਦਰਦ ਦੀ ਸ਼ਿਕਾਇਤ ਦੇ ਚਲਦੇ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।

Location: India, Haryana

SHARE ARTICLE
Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement