
ਅੱਜ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਸ਼ੁਰੂ ਵਿਚ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਇਕ ਮੰਤਰੀ ਵਿਰੁੱਧ ਅਫਸ਼ਰਾਂ ਨੂੰ ਧਮਕਾਉਣ ਦੇ ਦੋਸ਼ ਲਾ ਕੇ ਸਦਨ ਵਿੱਚ ਨਾਅਰੇਬਾਜੀ
ਚੰਡੀਗੜ : ਅੱਜ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਸ਼ੁਰੂ ਵਿਚ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਇਕ ਮੰਤਰੀ ਵਿਰੁੱਧ ਅਫਸ਼ਰਾਂ ਨੂੰ ਧਮਕਾਉਣ ਦੇ ਦੋਸ਼ ਲਾ ਕੇ ਸਦਨ ਵਿੱਚ ਨਾਅਰੇਬਾਜੀ ਕਰ ਦਿੱਤੀ। ਮੰਤਰੀ ਆਸ਼ੂ ਨੇ ਉਨ੍ਹਾਂ ਉਪਰ ਲੱਗੇ ਦੋਸ਼ਾ ਦੀ ਜ਼ਾਚ ਵਿਚ ਵੀ ਏਜੰਸੀ ਤੋਂ ਕਰਵਾਉਣ ਦੀ ਪੇਸ਼ਕਸ ਕੀਤੀ ਪਰ ‘ਆਪ’ ਦੇ ਵਿਧਾਇਕਾਂ ਨੇ ਮੰਤਰੀ ਭਾਰਤ ਭੂਸਨ ਆਸ਼ੂ ਦਾ ਅਸਤੀਫਾ ਮੰਗਿਆ । ਆਪ ਦੇ ਵਿਧਾਇਕਾਂ ਨੇ ਆਸ਼ੂ ਦੇ ਮੁੱਦੇ ਉਪਰ ਸਦਨ ਦਾ ਵਾਕਆਊਟ ਕੀਤਾ।ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੇ ਮੰਤਰੀ ਆਸੂ ਦੇ ਮੁੱਦੇ ਉਪਰ ਇਕਸੁਰ ਹੋ ਕੇ ਸਦਨ ਦਾ ਵਾਕਆਊਟ ਕਰਕੇ ਏਕਤਾ ਦਾ ਸਬੂਤ ਦਿੱਤਾ।