ਹੁਣ ਚਾਹ 'ਚ ਬੀਅਰ ਦਾ ਸਵਾਦ
Published : Aug 3, 2019, 12:21 pm IST
Updated : Aug 3, 2019, 12:21 pm IST
SHARE ARTICLE
Now the taste of beer in tea
Now the taste of beer in tea

ਇਸ ਵਿਚ ਸੀਲੋਨ ਬਲੈਕ ਟੀ ਅਤੇ ਸੁਪਰ ਪ੍ਰਾਈਡ ਹੌਪਸ ਨੂੰ ਮਿਲਾਇਆ ਗਿਆ ਹੈ।

ਸਿਡਨੀ :ਆਸਟ੍ਰੇਲੀਆਈ ਬੀਅਰ ਵਿਕਟੋਰੀਆ ਦੇ ਨਿਰਮਾਣਕਾਰਾਂ ਨੇ ਇਕ ਸੀਮਤ ਐਡੀਸ਼ਨ ਵਾਲੀ ਵੀ.ਬੀ. ਚਾਹ ਬਾਜ਼ਾਰ ਵਿਚ ਉਤਾਰੀ ਹੈ। ਇਸ ਨਾਲ ਬੀਅਰ ਦੇ ਸ਼ੌਂਕੀ ਲੋਕਾਂ ਦੀ ਤਲਬ ਵੀ ਦੂਰ ਹੋ ਜਾਵੇਗੀ ਅਤੇ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ।

ਇਸ ਵਿਚ ਸੀਲੋਨ ਬਲੈਕ ਟੀ ਅਤੇ ਸੁਪਰ ਪ੍ਰਾਈਡ ਹੌਪਸ ਨੂੰ ਮਿਲਾਇਆ ਗਿਆ ਹੈ। ਇਹ ਉਸੇ ਤਰ੍ਹਾਂ ਦਾ ਹੌਪਸ ਹੈ ਜੋ ਵਿਕਟੋਰੀਆ ਬਿਟਰ ਨੂੰ ਉਸ ਦੀ ਕੁੜੱਤਣ ਦਿੰਦੀ ਹੈ। ਨਤੀਜੇ ਵਜੋਂ ਇਕ ਕੱਪ ਚਾਹ 'ਚ ਬੀਅਰ ਵਰਗਾ ਸਵਾਦ ਮਿਲਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement