ਸੇਬ ਅਤੇ ਅੰਬ ਦੀ ਚਟਣੀ
Published : Oct 8, 2018, 12:54 pm IST
Updated : Oct 8, 2018, 12:54 pm IST
SHARE ARTICLE
Apples and mangoes chutney
Apples and mangoes chutney

ਕੱਚੇ ਅੰਬ ਅਤੇ ਸੇਬ ਨੂੰ ਛਿਲ ਕੇ ਕੱਟ ਲਉ।  ਫਿਰ ਇਸ ਵਿਚ ਅਦਰਕ, ਲੱਸਣ, ਅਤੇ ਪਾਣੀ ਪਾ ਕੇ ਗੈਸ 'ਤੇ ਉਬਲਣ ਦਿਉ। ਜਦੋਂ ਅੰਬ ਅਤੇ ਸੇਬ ਗਲ ਜਾਣ ਤਾਂ ਇਸ ਵਿਚ ਸਿਰ ...

ਸਮੱਗਰੀ : 250 ਗਰਾਮ ਕੱਚੇ ਅੰਬ, 250 ਗਰਾਮ ਸੇਬ, 2 ਮੋਟੀਆਂ ਇਲਾਇਚੀਆਂ, 1 ਕੱਪ ਸਿਰਕਾ, 1 ਕੱਪ ਪਾਣੀ, 1/2 ਚੱਮਚ ਲਾਲ ਮਿਰਚ ਪਾਊਡਰ, ਡੇਢ ਚੱਮਚ ਚੀਨੀ, 3 ਚੱਮਚ ਨਮਕ, 4 ਲੱਸਣ ਦੀਆਂ ਕਲੀਆਂ, 1 ਚੱਮਚ ਅਦਰਕ, 4 ਚੱਮਚ ਕਿਸਮਿਸ, 8 ਬਦਾਮ।

Apples and mangoes chutneyApples and mangoes chutney

ਬਨਾਉਣ ਦਾ ਤਰੀਕਾ : ਕੱਚੇ ਅੰਬ ਅਤੇ ਸੇਬ ਨੂੰ ਛਿਲ ਕੇ ਕੱਟ ਲਉ।  ਫਿਰ ਇਸ ਵਿਚ ਅਦਰਕ, ਲੱਸਣ, ਅਤੇ ਪਾਣੀ ਪਾ ਕੇ ਗੈਸ 'ਤੇ ਉਬਲਣ ਦਿਉ। ਜਦੋਂ ਅੰਬ ਅਤੇ ਸੇਬ ਗਲ ਜਾਣ ਤਾਂ ਇਸ ਵਿਚ ਸਿਰਕਾ, ਚੀਨੀ, ਪਿਸਿਆ ਹੋਇਆ ਬਦਾਮ, ਲਾਲ ਮਿਰਚ ਪਾਊਡਰ, ਮੋਟੀ ਇਲਾਇਚੀ ਅਤੇ ਕਿਸਮਿਸ ਪਾ ਕੇ ਪਕਾ ਲਵੋ ਅਤੇ ਬਰਤਨ ਵਿਚ ਭਰ ਕੇ ਰੱਖ ਲਵੋ। (ਡਾ. ਲਵਲੀਨ ਚੌਹਾਨ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement