
ਐਗਲੈਸ ਚੌਕਲੇਟ ਚਿੱਪ ਕੇਕ ਸਮੱਗਰੀ
ਐਗਲੈਸ ਚੌਕਲੇਟ ਚਿੱਪ ਕੇਕ ਸਮੱਗਰੀ
3 ਚਮਚ ਕੋਕੋ ਪਾਊਡਰ
2 ਕੱਪ ਆਟਾ
1 ਕੱਪ ਚਾਕਲੇਟ ਚਿੱਪ
Eggless Chocolate Chip Cake
5 ਚਮਚ ਖੰਡ
1 ਕੱਪ ਦੁੱਧ
3 ਚਮਚ ਸੂਰਜਮੁਖੀ ਦਾ ਤੇਲ
Eggless Chocolate Chip Cake
1 ਚਮਚ ਬੇਕਿੰਗ ਪਾਊਡਰ
2 ਚਮਚ ਬੇਕਿੰਗ ਸੋਡਾ
ਇੱਕ ਚੁਟਕੀ ਲੂਣ
1/2 ਟੇਬਲ ਸਪੂਨ ਵਨੀਲਾ ਏਸਸ
Eggless Chocolate Chip Cake
ਇਕ ਕਟੋਰੇ ਵਿਚ ਆਟਾ , ਕੋਕੋ ਪਾਊਡਰ, ਨਮਕ, ਚੀਨੀ, ਬੇਕਿੰਗ ਸੋਡਾ ਅਤੇ ਬੇਕਿੰਗ ਪਾਊਂਡਰ ਪਾਓ। ਇਕ ਹੋਰ ਬਰਤਨ ਵਿਚ ਦੁੱਧ, ਤੇਲ ਅਤੇ ਵੇਨੀਲਾ ਏਸਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਇਸ ਵਿਚ ਚਾਕਲੇਟ ਚਿਪਸ ਮਿਲਾਓ। ਤੇਲ ਦੇ ਨਾਲ ਪੈਨ ਵਿਚ ਸਾਰਾ ਮਿਸ਼ਰਨ ਪਾਓ। ਉੱਪਰ ਤੋਂ ਕੁੱਝ ਚਾਕਲੇਟ ਚਿਪਸ ਵੀ ਪਾਓ। ਓਵਨ ਨੂੰ 140 ਡਿਗਰੀ ਤੇ 40-45 ਮਿੰਟ ਤੱਕ ਬੇਕ ਕਰੋ। ਇਕ ਚਾਕੂ ਨਾਲ ਦੇਕੋ ਕਿ ਇਹ ਪੱਕਿਆ ਹੈ ਜਾਂ ਨਹੀਂ। ਇਸ ਨੂੰ 10-15 ਮਿੰਟ ਤੱਕ ਰੱਖੋ ਅਤੇ ਪਰੋਸੋ।