ਘਰ ਦੀ ਰਸੋਈ ਵਿਚ : ਕੇਲੇ ਦੇ ਪਕੌੜੇ
Published : Feb 14, 2019, 5:09 pm IST
Updated : Feb 14, 2019, 5:09 pm IST
SHARE ARTICLE
Banana Pakoras Recipe
Banana Pakoras Recipe

ਸ਼ਾਮ ਦੇ ਸਮੇਂ ਜੇਕਰ ਗਰਮਾ-ਗਰਮਾ ਚਾਹ ਦੇ ਨਾਲ ਨਮਕੀਨ ਕੇਲੇ ਦੇ ਪਕੌੜੇ ਮਿਲ ਜਾਣ ਤਾਂ ਗੱਲ ਹੀ ਬਣ ਜਾਵੇ। ਕੇਲੇ ਦੇ ਪਕੌੜੇ ਆਮ ਜਿਹੇ ਪਕੌੜੇ ਹਨ ਜੋ ਕਿ ਘਰ 'ਚ ਆਸਾਨ ...

ਸ਼ਾਮ ਦੇ ਸਮੇਂ ਜੇਕਰ ਗਰਮਾ-ਗਰਮਾ ਚਾਹ ਦੇ ਨਾਲ ਨਮਕੀਨ ਕੇਲੇ ਦੇ ਪਕੌੜੇ ਮਿਲ ਜਾਣ ਤਾਂ ਗੱਲ ਹੀ ਬਣ ਜਾਵੇ। ਕੇਲੇ ਦੇ ਪਕੌੜੇ ਆਮ ਜਿਹੇ ਪਕੌੜੇ ਹਨ ਜੋ ਕਿ ਘਰ 'ਚ ਆਸਾਨੀ ਨਾਲ ਬਣਾਏ ਜਾ ਸਕਦੇ ਹਨ। ਕੇਲੇ ਦੇ ਪਕੌੜੇ ਬਣਾਉਣ 'ਚ ਬਹੁਤ ਆਸਾਨ ਹਨ। ਇਸ ਨੂੰ ਤੁਸੀਂ ਨਾਸ਼ਤੇ ਦੇ ਸਮੇਂ ਵੀ ਬਣਾ ਸਕਦੇ ਹੋ।

Banana PakoraBanana Pakora

ਸਮੱਗਰੀ:- ਬੇਸਣ- 1/2 ਕੱਪ, ਚੌਲਾਂ ਦਾ ਆਟਾ - 1 ਕੱਪ, ਕੱਚੇ ਕੇਲੇ - 2, ਮਿਰਚ ਪਾਊਡਰ - 1 ਚਮਚ, ਨਮਕ ਸੁਆਦ ਅਨੁਸਾਰ
ਵਿਧੀ:- ਸਭ ਤੋਂ ਪਹਿਲਾਂ ਦੋ ਕੱਚੇ ਕੇਲੇ ਲਓ ਉਸ ਨੂੰ ਉਬਲਦੇ ਪਾਣੀ 'ਚ 10 ਮਿੰਟ ਲਈ ਪਕਾ ਲਓ। ਫਿਰ ਕੇਲਿਆਂ ਦੇ ਛਿਲਕਿਆਂ ਨੂੰ ਛਿੱਲ ਕੇ ਬਰਾਬਰ ਦੇ ਕੱਟ ਲਓ। ਇਕ ਕੌਲੀ 'ਚ ਬੇਸਣ, ਚੌਲਾਂ ਦਾ ਆਟਾ, ਨਮਕ ਅਤੇ ਮਿਰਚ ਪਾਊਡਰ ਇਕੱਠਾ ਹੀ ਮਿਲਾ ਲਓ।

Banana PakorasBanana Pakoras

ਪਾਣੀ ਮਿਕਸ ਕਰਕੇ ਸਹੀ ਤਰ੍ਹਾਂ ਨਾਲ ਘੋਲ ਬਣਾਓ, ਘੋਲ ਜ਼ਿਆਦਾ ਪਤਲਾ ਨਹੀਂ ਹੋਣਾ ਚਾਹੀਦਾ। ਹੁਣ ਕੇਲੇ ਦੇ ਟੁਕੜਿਆਂ ਨੂੰ ਉਸ 'ਚ ਡਿਪ ਕਰੋ ਅਤੇ ਚੰਗੀ ਤਰ੍ਹਾਂ ਨਾਲ ਲਪੇਟ ਲਓ। ਗਰਮ ਤੇਲ 'ਚ ਕੇਲੇ ਦੇ ਪਕੌੜੇ ਨੂੰ ਇਕ-ਇਕ ਕਰਕੇ ਤੱਲ ਲਓ। ਤੁਹਾਡੇ ਕੇਲੇ ਦੇ ਪਕੌੜੇ ਤਿਆਰ ਹਨ, ਇਸ ਨੂੰ ਹਰੀ ਚਟਨੀ ਜਾਂ ਸੋਸ ਦੇ ਨਾਲ ਖਾਓ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement