Food Recipes: ਘਰ ਦੀ ਰਸੋਈ ਵਿਚ ਬਣਾਉ ਮਸਾਲਾ ਪਾਪੜ
Published : Jan 15, 2025, 9:15 am IST
Updated : Jan 15, 2025, 9:15 am IST
SHARE ARTICLE
Make masala papad in your home kitchen Food Recipes
Make masala papad in your home kitchen Food Recipes

Food Recipes: ਖਾਣ ਵਿਚ ਹੁੰਦੇ ਬਹੁਤ ਸਵਾਦ

Make masala papad in your home kitchen Food Recipes: ਸਮੱਗਰੀ: ਪਾਪੜ-4, ਬਾਰੀਕ ਕਟਿਆ ਪਿਆਜ਼- 2 ਚਮਚ, ਟਮਾਟਰ ਬਾਰੀਕ ਕਟਿਆ ਹੋਇਆ - 2 ਚਮਚ, ਹਰੀ ਮਿਰਚ ਕੱਟੀ ਹੋਈ - 1, ਚਾਟ ਮਸਾਲਾ - 1/4 ਚਮਚ, ਹਰਾ ਧਨੀਆ ਕਟਿਆ ਹੋਇਆ - 1 ਚਮਚ, ਲਾਲ ਮਿਰਚ ਪਾਊਡਰ - 1/4 ਚਮਚ

ਬਣਾਉਣ ਦੀ ਵਿਧੀ: ਮਸਾਲਾ ਪਾਪੜ ਬਣਾਉਣ ਲਈ ਤੁਸੀਂ ਮੁੰਗੀ ਜਾਂ ਵੇਸਣ ਦੇ ਪਾਪੜ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਸੱਭ ਤੋਂ ਪਹਿਲਾਂ ਇਕ ਕੜਾਹੀ ਵਿਚ ਤੇਲ ਪਾ ਕੇ ਘੱਟ ਅੱਗ ’ਤੇ ਗਰਮ ਕਰਨ ਲਈ ਰੱਖੋ। ਜਦੋਂ ਤੇਲ ਗਰਮ ਹੋ ਜਾਵੇ ਅਤੇ ਧੂੰਆਂ ਨਿਕਲਣ ਲੱਗੇ ਤਾਂ ਇਸ ਵਿਚ ਪਾਪੜ ਪਾ ਕੇ ਭੁੰਨ ਲਉ।

ਕੁੱਝ ਹੀ ਸਕਿੰਟਾਂ ਵਿਚ ਪਾਪੜ ਤਲਿਆ ਜਾਵੇਗਾ। ਇਸ ਤੋਂ ਬਾਅਦ ਇਸ ਦਾ ਤੇਲ ਕੱਢ ਕੇ ਇਸ ਨੂੰ ਕੱਢ ਲਉ ਅਤੇ ਪਲੇਟ ਵਿਚ ਰੱਖ ਲਉ। ਇਸੇ ਤਰ੍ਹਾਂ ਸਾਰੇ ਪਾਪੜ ਨੂੰ ਭੁੰਨ ਲਉ। ਹੁਣ ਤਲੇ ਹੋਏ ਪਾਪੜ ’ਤੇ ਬਾਰੀਕ ਕਟਿਆ ਪਿਆਜ਼, ਟਮਾਟਰ, ਮਿਰਚ, ਬਾਰੀਕ ਸੇਬ ਪਾਉ ਅਤੇ ਚੰਗੀ ਤਰ੍ਹਾਂ ਫੈਲਾਉ। ਇਸ ਤੋਂ ਬਾਅਦ ਇਸ ’ਤੇ ਲਾਲ ਮਿਰਚ ਪਾਊਡਰ ਛਿੜਕੋ। ਫਿਰ ਇਸ ਵਿਚ ਚਾਟ ਮਸਾਲਾ ਪਾਉ। ਅੰਤ ਵਿਚ, ਪਾਪੜ ਨੂੰ ਉਬਲੇ ਹੋਏ ਮੁੰਗਫਲੀ ਅਤੇ ਕੱਟੇ ਹੋਏ ਧਨੀਏ ਦੀਆਂ ਪੱਤੀਆਂ ਨਾਲ ਸਜਾਵਟ ਕਰੋ। ਤੁਹਾਡਾ ਮਸਾਲਾ ਪਾਪੜ ਬਣ ਕੇ ਤਿਆਰ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement