ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ
ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ
ਕਾਨੂੰਨ ਮੁਤਾਬਿਕ ਗਰੀਨ ਬੈਲਟ ਵਿੱਚ ਨਹੀਂ ਕਰ ਸਕਦੇ ਤੁਸੀਂ ਘਰ ਦੀ ਉਸਾਰੀ,
ਨਾ ਕੱਟ ਸਕਦੇ ਕੋਈ ਕਲੋਨੀ, ਤਿੰਨ ਮਹੀਨੇ ਵਿੱਚ ਬਣ ਗਈ ਕਲੋਨੀ
ਮੋਹਾਲੀ ਦੇ ਝਾਂਮਪੁਰ ਤੇ ਠਸਕਾ ਇਲਾਕੇ ਵਿੱਚ ਚੱਲ ਰਿਹਾ ਸ਼ਰੇਆਮ ਕੰਮ
ਵਧੀਕ ਮੁੱਖ ਪ੍ਰਸ਼ਾਸਨਿਕ ਰਾਕੇਸ਼ ਕੁਮਾਰ ਦਾ ਵੱਡਾ ਬਿਆਨ,
ਕਿਹਾ ਅਸੀਂ ਇਸ ਮਾਮਲੇ ਦੇ ਵਿੱਚ ਪਹਿਲਾ 45 ਦੇ ਕਰੀਬ FIR’s ਕਰ ਚੁੱਕੇ ਹਾਂ, ਇਸ ਤੋਂ ਇਲਾਵਾ 400 ਤੋਂ ਵੱਧ ਉਸਾਰੀਆਂ ਵੀ ਢਾਹੀਆਂ
