Karela Recipe: ਘਰ ਵਿੱਚ ਆਸਾਨੀ ਨਾਲ ਬਣਾਓ ਮਸਾਲੇਦਾਰ ਕਰੇਲਾ
Published : Jul 17, 2024, 12:31 pm IST
Updated : Jul 18, 2024, 5:44 pm IST
SHARE ARTICLE
Easy to make spicy bitter gourd recipe at home
Easy to make spicy bitter gourd recipe at home

Karela Recipe: ਮਸਾਲੇ ਵਾਲਾ ਕਰੇਲਾ ਸਮੱਗਰੀ: ਕਰੇਲਾ-6, ਜ਼ੀਰਾ-2 ਛੋਟੇ ਚਮਚ, ਪਿਆਜ਼-1 (ਪਤਲਾ ਕੱਟਿਆ ਹੋਇਆ)

 

 

Easy to make spicy bitter gourd recipe at home: ਮਸਾਲੇ ਵਾਲਾ ਕਰੇਲਾ

ਸਮੱਗਰੀ: ਕਰੇਲਾ-6, ਜ਼ੀਰਾ-2 ਛੋਟੇ ਚਮਚ, ਪਿਆਜ਼-1 (ਪਤਲਾ ਕੱਟਿਆ ਹੋਇਆ), ਬੇਸਨ- ਵੱਡੇ ਚਮਚ, ਹਲਦੀ ਪਾਊਡਰ-2 ਵੱਡੇ ਚਮਚ, ਲਾਲ ਮਿਰਚ ਪਾਊਡਰ- 1 ਵੱਡਾ ਚਮਚ, ਅਮਚੂਰ ਪਾਊਡਰ- 1 ਵੱਡਾ ਚਮਚ, ਧਨੀਆ ਪਾਊਡਰ-1 ਵੱਡਾ ਚਮਚ, ਨਮਕ ਸਵਾਦ ਅਨੁਸਾਰ, ਤੇਲ ਲੋੜ ਅਨੁਸਾਰ।

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਕਰੇਲੇ ਨੂੰ ਛਿੱਲ ਕੇ ਇਸ ਦੇ ਬੀਜ ਵੱਖ ਕਰ ਕੇ ਗੋਲ ਆਕਾਰ ਵਿਚ ਕੱਟ ਲਉ। ਕਰੇਲੇ ਵਿਚ ਨਮਕ ਮਿਕਸ ਕਰ ਕੇ 2  ਮਿੰਟ ਤਕ ਪਕਾਉ। ਤੈਅ ਸਮੇਂ ਬਾਅਦ ਇਸ ਨੂੰ ਧੋ ਕੇ ਇਕ ਪਲੇਟ ਵਿਚ ਫੈਲਾ ਦਿਉ। ਹੁਣ ਮਸਾਲਾ ਬਣਾਉਣ ਲਈ ਇਕ ਫ਼ਰਾਈਪਿਨ ਵਿਚ ਤੇਲ ਗਰਮ ਕਰ ਕੇ ਉਸ ਵਿਚ ਜ਼ੀਰਾ ਭੁੰਨ ਲਉ। ਫਿਰ ਪਿਆਜ਼ ਪਾ ਕੇ ਹਲਕਾ ਭੂਰਾ ਹੋਣ ਤਕ ਪਕਾਉ।

ਹੁਣ ਇਸ ਵਿਚ ਲਾਲ ਮਿਰਚ, ਹਲਦੀ ਪਾਊਡਰ, ਨਮਕ ਅਤੇ ਧਨੀਆ ਪਾਊਡਰ ਪਾ ਕੇ 1 ਮਿੰਟ ਤਕ ਪਕਾਉ। ਇਕ ਮਿੰਟ ਦੇ ਬਾਅਦ ਇਸ ਵਿਚ ਵੇਸਣ ਪਾ ਕੇ ਇਸ ਨੂੰ ਹਿਲਾਉਂਦੇ ਹੋਏ 10-12 ਮਿੰਟ ਤਕ ਪਕਾਉ। ਤਿਆਰ ਹੋਏ ਮਿਸ਼ਰਨ ਵਿਚ ਕਰੇਲਾ ਪਾਉ ਅਤੇ 10 ਮਿੰਟ ਤਕ ਪਕਾਉ। ਤੁਹਾਡਾ ਮਸਾਲਾ ਕਰੇਲਾ ਤਿਆਰ ਹੈ।

SHARE ARTICLE

ਏਜੰਸੀ

Advertisement

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:22 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:20 PM

ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਕੀਤੀ ਕਮਾਲ,,ਬਿਜਲੀ ਬਣਾਉਣ ਵਾਲਾ ਛੋਟਾ ਜਿਹਾ ਜੈਨਰੇਟਰ ਕੀਤਾ ਤਿਆਰ,

10 Oct 2024 1:17 PM

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ

09 Oct 2024 12:43 PM

'Gidderbaha ਦਾ ਗਿੱਦੜ ਹੈ Raja Warring' - Manpreet Badal ਦਾ ਤਿੱਖਾ ਸ਼ਬਦੀ ਵਾਰ Panchayat Election's LIVE

09 Oct 2024 12:19 PM
Advertisement