Food Recipes News: ਘਰ ਵਿਚ ਅਸਾਨੀ ਨਾਲ ਬਣਾਓ ‘ਪਪੀਤੇ ਦਾ ਹਲਵਾ’
Published : Jun 18, 2025, 3:13 pm IST
Updated : Jun 18, 2025, 3:13 pm IST
SHARE ARTICLE
Papaya halwa Food Recipes
Papaya halwa Food Recipes

Food Recipes News: ਖਾਣ ਵਿਚ ਹੁੰਦਾ ਬਹੁਤ ਸਵਾਦ

Papaya halwa Food Recipes: ਪਪੀਤੇ ਦਾ ਹਲਵਾ ਬਣਾਉਣ ਦੀ ਸਮੱਗਰੀ: 5 ਕੱਪ ਪਪੀਤਾ, 100 ਗਰਾਮ ਚਾਵਲ ਦਾ ਆਟਾ, 150 ਗਰਾਮ ਚੀਨੀ, 5 ਗਰਾਮ ਹਰੀ ਇਲਾਇਚੀ ਧੂੜਾ, 1/4 ਕੱਪ ਕਾਜੂ ਅਤੇ ਬਦਾਮ, 1/4 ਕੱਪ ਅੰਜੀਰ ਜਾਂ ਕਿਸ਼ਮਿਸ਼, ਘੀ

ਪਪੀਤੇ ਦਾ ਹਲਵਾ ਬਣਾਉਣ ਦੀ ਵਿਧੀ: ਪਪੀਤੇ ਨੂੰ ਧੋ ਕੇ ਛਿੱਲ ਲਵੋ ਅਤੇ ਮਿਕਸੀ ਵਿਚ ਬਲੇਂਡ ਕਰ ਲਵੋ। ਇਸ ਵਿਚ ਪਾਣੀ ਨਾ ਪਾਉ। ਡਰਾਈ ਫ਼ਰੂਟਸ ਨੂੰ ਕੱਟ ਲਵੋ। ਫ਼ਰਾਈਪੈਨ ਵਿਚ ਘਿਉ ਗਰਮ ਕਰੋ। ਇਸ ਵਿਚ ਡਰਾਈ ਫ਼ਰੂਟਸ ਪਾਉ। ਇਨ੍ਹਾਂ ਨੂੰ ਭੂਰਾ ਹੋਣ ਤਕ ਭੁੰਨੋ ਅਤੇ ਇਕ ਪਲੇਟ ਵਿਚ ਕੱਢ ਕੇ ਇਕ ਤਰਫ਼ ਰੱਖ ਦਿਉੇ।  

ਫ਼ਰਾਈਪੈਨ ਵਿਚ ਪਪੀਤੇ ਦੇ ਮਿਸ਼ਰਣ ਨੂੰ ਪਾਉ। ਇਸ ਨੂੰ ਚੰਗੀ ਤਰ੍ਹਾਂ ਨਾਲ ਪਕਾਉ ਤਾਕਿ ਇਸ ਦਾ ਪਾਣੀ ਸੁੱਕ ਜਾਵੇ ਅਤੇ ਹੁਣ ਇਸ ਵਿਚ ਚੀਨੀ ਪਾਉ। ਚੀਨੀ ਦੇ ਘੁਲਣ ਤੋਂ ਬਾਅਦ ਇਸ ਵਿਚ ਇਲਾਇਚੀ ਧੂੜਾ ਅਤੇ ਚਾਵਲ ਦਾ ਆਟਾ ਪਾਉ। ਇਹ ਪਪੀਤੇ ਦੇ ਮਿਸ਼ਰਣ ਵਿਚ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਨੂੰ ਗਾੜ੍ਹਾ ਹੋਣ ਦਿਉ। ਤੁਹਾਡਾ ਪੀਪਤੇ ਦਾ ਹਲਵਾ ਬਣ ਕੇ ਤਿਆਰ ਹੈ।

(For more news apart from 'Papaya halwa Food Recipes' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement