Food Recipes: ਘਰ ਵਿਚ ਬਣਾਓ ਮਲਾਈ ਗੋਭੀ
Published : May 20, 2024, 11:35 am IST
Updated : May 20, 2024, 11:41 am IST
SHARE ARTICLE
Make Malai Gohbi at home Food Recipes
Make Malai Gohbi at home Food Recipes

Food Recipes: ਖਾਣ ਵਿਚ ਹੁੰਦੀ ਬੇਹੱਦ ਸਵਾਦ

Make Malai Gohbi at home Food Recipes: ਸਮਗਰੀ : ਫੁੱਲ ਗੋਭੀ-2 ਵੱਡੀ, ਤੇਲ-2 ਛੋਟੇ ਚਮਚ, ਅਦਕਰ-ਲੱਸਣ ਪੇਸਟ-1 ਵੱਡਾ ਚਮਚ, ਟਮਾਟਰ-2 (ਬਰੀਕ ਕਟਿਆ ਹੋਇਆ), ਹਰੀ ਮਿਰਚ-1 (ਬਰੀਕ ਕਟਿਆ ਹੋਇਆ), ਜ਼ੀਰਾ-1 ਛੋਟਾ ਚਮਚ, ਪਿਆਜ਼-1 (ਬਰੀਕ ਕਟਿਆ ਹੋਇਆ), ਮਲਾਈ-1 ਕੱਪ, ਹਰੇ ਮਟਰ- 1 ਕਪ, ਲੂਣ-  ਸਵਾਦ ਅਨੁਸਾਰ।

ਇਹ ਵੀ ਪੜ੍ਹੋ: Healrh News: ਗਰਮੀਆਂ ’ਚ ਜ਼ਰੂਰ ਪੀਉ ਜਲਜੀਰਾ, ਹੋਣਗੇ ਕਈ ਫ਼ਾਇਦੇ

ਢੰਗ : ਸੱਭ ਤੋਂ ਪਹਿਲਾਂ ਫੁੱਲ ਗੋਭੀ ਦੇ ਪੱਤਿਆਂ ਨੂੰ ਹਟਾ ਕੇ ਉਸ ਨੂੰ 10 ਮਿੰਟ ਲਈ ਗਰਮ ਪਾਣੀ ਵਿਚ ਰੱਖ ਦਿਉ। ਫਿਰ ਇਸ ਨੂੰ ਕੱਦੂਕਸ ਕਰੋ ਅਤੇ ਕੁੱਝ ਦੇਰ ਛਾਨਣੀ ਵਿਚ ਪਾ ਦਿਉ, ਤਾਕਿ ਉਸ ਦਾ ਪਾਣੀ ਨਿਕਲ ਜਾਵੇ। ਇਕ ਫ਼ਰਾਈਪੈਨ ਵਿਚ 2 ਛੋਟੇ ਚਮਚ ਤੇਲ ਪਾਉ ਅਤੇ ਫਿਰ ਉਸ ਵਿਚ ਜ਼ੀਰਾ ਪਾ ਕੇ ਭੁੰਨ ਲਉ। ਫਿਰ ਇਸ ਵਿਚ ਕਟੇ ਹੋਏ ਪਿਆਜ਼ ਪਾ ਕੇ ਗੋਲਡਨ ਬਰਾਊਨ ਹੋਣ ਤਕ ਫ਼ਰਾਈ ਕਰੋ। ਇਸ ਤੋਂ ਬਾਅਦ ਇਸ ਵਿਚ 1 ਵੱਡਾ ਚਮਚ ਅਦਰਕ-ਲੱਸਣ ਪੇਸਟ ਪਾ ਕੇ ਭੁੰਨੋ।

ਇਹ ਵੀ ਪੜ੍ਹੋ: Jalandhar News: ਚਾਚੇ ਨੂੰ ਰੋਟੀ ਦੇਣ ਜਾ ਰਹੇ ਭਤੀਜੇ ਨੂੰ ਟਰੱਕ ਨੇ ਕੁਚਲਿਆ, ਮੌਤ

ਫਿਰ ਇਸ ਵਿਚ ਹਰੇ ਮਟਰ ਪਾ ਕੇ 10 ਮਿੰਟ ਲਈ ਪਕਣ ਦਿਉ। ਜਦੋਂ ਮਟਰ ਨਰਮ ਹੋ ਜਾਣ ਤਾਂ ਇਸ ਨੂੰ ਗੋਭੀ ਵਿਚ ਪਾ ਦਿਉ। ਗੋਭੀ ਜਦੋਂ ਪਾਣੀ ਛਡਣਾ ਬੰਦ ਕਰੇ ਤਾਂ ਤੁਸੀਂ ਉਸ ਵਿਚ ਸਵਾਦ ਅਨੁਸਾਰ ਲੂਣ ਅਤੇ ਬਰੀਕ ਕਟਿਆ ਟਮਾਟਰ ਪਾਉ ਅਤੇ 1 ਕੱਪ ਮਲਾਈ ਮਿਕਸ ਕਰੋ। 10 ਮਿੰਟ ਤਕ ਗੋਭੀ ਨੂੰ ਪਕਾਉਣ ਤੋਂ ਬਾਅਦ ਉਸ ’ਤੇ ਬਰੀਕ ਕਟਿਆ ਹੋਇਆ ਹਰਾ ਧਨੀਆ ਪਾਉ। ਲਉ ਤੁਹਾਡੀ ਬਿਨਾਂ ਮਸਾਲੇ ਦੀ ਗੋਭੀ ਬਣ ਕੇ ਤਿਆਰ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Make Malai Gohbi at home Food Recipes,  stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement