Food Recipes: ਘਰ ਦੀ ਰਸੋਈ ਵਿਚ ਬਣਾਉ ਕਰਾਰੇ ਆਲੂ

By : GAGANDEEP

Published : Apr 21, 2024, 9:12 am IST
Updated : Apr 21, 2024, 9:29 am IST
SHARE ARTICLE
Make mashed potatoes in the home kitchen Food Recipes
Make mashed potatoes in the home kitchen Food Recipes

Food Recipes: ਖਾਣ ਵਿਚ ਹੁੰਦੇ ਬੇਹੱਦ ਸਵਾਦ

Make mashed potatoes in the home kitchen Food Recipes: ਸਮੱਗਰੀ: ਆਲੂ- 4-5, ਘਿਉ- 3 ਚਮਚ, ਨਮਕ- ਅੱਧਾ ਚਮਚ, ਕਾਲਾ ਨਮਕ- ਚੁਟਕੀ, ਨਿੰਬੂ ਰਸ- 1 ਚਮਚ, ਚਾਟ ਮਸਾਲਾ- 1 ਚਮਚ, ਅਮਚੂਰ- 1 ਚਮਚ, ਲਾਲ ਮਿਰਚ ਪਾਉਡਰ

ਇਹ ਵੀ ਪੜ੍ਹੋ: Health News : ਜ਼ਿਆਦਾ ਠੰਢਾ ਪਾਣੀ ਪਹੁੰਚਾਉਂਦਾ ਹੈ ਪੇਟ ਨੂੰ ਨੁਕਸਾਨ  

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਆਲੂ ਨੂੰ ਧੋ ਕੇ ਛਿਲ ਲਵੋ ਅਤੇ ਫਿਰ ਕਦੂਕਸ ਕਰੋ ਅਤੇ ਸਾਰਾ ਪਾਣੀ ਕੱਢ ਲਵੋ। ਫਿਰ 2-3 ਪਲੇਟਾਂ ਵਿਚ ਆਲੂ ਪਾ ਦਿਉ ਚੰਗੀ ਤਰ੍ਹਾਂ ਖਿਲਾਰ ਕੇ ਤਾਂ ਜੋ ਜਲਦੀ ਹਵਾ ਲੱਗ ਸਕੇ। ਇਕ ਫ਼ਰਾਈਪੈਨ ਵਿਚ ਘਿਉ ਪਾਉ ਤੇ ਆਲੂ ਜਿੰਨਾ ਨੂੰ ਹਵਾ ਲਗਾਈ ਸੀ ਉਹ ਪਾ ਦਿਉ।

ਇਹ ਵੀ ਪੜ੍ਹੋ: Moga News: ਮਾਂ ਵਰਗੀ ਬਜ਼ੁਰਗ ਮਾਤਾ ਦਾ ਨਹੀਂ ਕੀਤਾ ਖਿਆਲ, ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਹੋਏ ਫਰਾਰ, ਵੀਡੀਓ 

ਆਲੂ ਲਾਲ ਹੋਣ ਤਕ ਤਲ ਲਵੋ। ਫਿਰ ਪਲੇਟ ਵਿਚ ਕੱਢ ਲਵੋ। ਆਲੂਆਂ ਉਪਰ ਨਮਕ, ਕਾਲਾ ਨਮਕ, ਨਿੰਬੂ ਦਾ ਰਸ, ਚਾਟ ਮਸਾਲਾ, ਅਮਚੂਰ ਤੇ ਲਾਲ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਤੁਹਾਡੇ ਕਰਾਰੇ ਆਲੂ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਰੋਟੀ ਨਾਲ ਖਾਉ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Make mashed potatoes in the home kitchen Food Recipes, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement