ਖ਼ਬਰਾਂ |

ਤਾਜ਼ਾ |

Moga News: ਮਾਂ ਵਰਗੀ ਬਜ਼ੁਰਗ ਮਾਤਾ ਦਾ ਨਹੀਂ ਕੀਤਾ ਖਿਆਲ, ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਹੋਏ ਫਰਾਰ, ਵੀਡੀਓ
Published : Apr 20, 2024, 5:37 pm IST
Updated : Apr 20, 2024, 5:37 pm IST
SHARE ARTICLE
Moga Bagha Purana Robbery News in punjabi
Moga Bagha Purana Robbery News in punjabi

Moga News: ਪਹਿਲਾਂ ਹੀ ਘਾਤ ਲਗਾ ਕੇ ਖੜੇ ਸਨ ਚੋਰ

Moga Bagha Purana Robbery News in punjabi : ਮੋਗਾ ਦੇ ਬਾਘਾ ਪੁਰਾਣਾ ਕਸਬਾ ਮੋਗਾ ਰੋਡ 'ਤੇ ਇੱਕ ਜਿਊਲਰੀ ਦੀ ਦੁਕਾਨ ਦੇ ਬਾਹਰ ਕਾਰ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਇੱਕ ਔਰਤ ਤੋਂ 1 ਲੱਖ ਰੁਪਏ ਦੀ ਨਕਦੀ ਖੋਹ ਲਈ ਅਤੇ ਫ਼ਰਾਰ ਹੋ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ: Vijay Sampla News : ਵਿਜੇ ਸਾਂਪਲਾ ਨੂੰ ਮਨਾਉਣ ਪਹੁੰਚੇ ਸੁਨੀਲ ਜਾਖੜ, ਢਾਈ ਘੰਟੇ ਚੱਲੀ ਬੰਦ ਕਮਰਾ ਮੀਟਿੰਗ

ਜਾਣਕਾਰੀ ਦਿੰਦਿਆਂ ਪਰਮੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ 65 ਸਾਲਾ ਔਰਤ ਬਾਘਾ ਪੁਰਾਣਾ ਰੋਡ ਨੇ ਦੱਸਿਆ ਕਿ ਅੱਜ (ਸ਼ਨੀਵਾਰ) ਸਵੇਰੇ ਉਹ ਸੁਨਿਆਰੇ ਦੇ ਪੈਸੇ ਦੇਣ ਲਈ ਆਟੋ ਰਾਹੀਂ ਘਰੋਂ ਆਈ ਸੀ। ਜਦੋਂ ਉਹ ਮੋਗਾ ਰੋਡ 'ਤੇ ਸੁਨਿਆਰੇ ਦੀ ਦੁਕਾਨ ਦੇ ਬਾਹਰ ਪਹੁੰਚੀ ਤਾਂ ਦੁਕਾਨ ਦੇ ਕੋਲ ਇਕ ਲੜਕਾ ਖੜ੍ਹਾ ਸੀ ਅਤੇ ਉਸ ਦਾ ਦੂਜਾ ਦੋਸਤ ਕਾਰ 'ਚ ਬੈਠਾ ਸੀ |

ਇਹ ਵੀ ਪੜ੍ਹੋ: Punjab News: ਸੰਤੋਖ ਚੌਧਰੀ ਜੀ ਜ਼ਿੰਦਾ ਸਨ ਪਰ ਅੱਜ ਉਨ੍ਹਾਂ ਦੀ ਪਤਨੀ ਨੇ BJP 'ਚ ਸ਼ਾਮਲ ਹੋ ਕੇ ਮਾਰਿਆ-ਸਾਬਕਾ ਸੀਐਮ ਚੰਨੀ 

ਜਦੋਂ ਮੈਂ ਦੁਕਾਨ ਦੇ ਅੰਦਰ ਜਾਣ ਲੱਗੀ ਤਾਂ ਉੱਥੇ ਖੜ੍ਹੇ ਲੜਕੇ ਨੇ ਅਚਾਨਕ ਔਰਤ ਦੇ ਹੱਥੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਲਿਆ ਅਤੇ ਕਾਰ ਵਿਚ ਬੈਠ ਕੇ ਭੱਜ ਗਿਆ। ਔਰਤ ਨੇ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ ਨੂੰ ਫੜ ਨਹੀਂ ਸਕੀ। ਔਰਤ ਨੇ ਦੱਸਿਆ ਕਿ ਬੈਗ ਵਿੱਚ ਇੱਕ ਲੱਖ ਰੁਪਏ ਅਤੇ ਜ਼ਰੂਰੀ ਦਸਤਾਵੇਜ਼ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਰਮੀਤ ਕੌਰ ਨੇ ਸ਼ਿਕਾਇਤ ਦਿੱਤੀ ਹੈ ਕਿ ਮੋਗਾ ਰੋਡ 'ਤੇ ਦੋ ਕਾਰ ਸਵਾਰਾਂ ਨੇ ਇਕ ਔਰਤ ਤੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਲਿਆ। ਬੈਗ ਵਿੱਚ ਇੱਕ ਲੱਖ ਰੁਪਏ ਅਤੇ ਜ਼ਰੂਰੀ ਦਸਤਾਵੇਜ਼ ਸਨ। ਪੁਲਿਸ ਟੀਮ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ। ਜਲਦੀ ਹੀ ਬਦਮਾਸ਼ ਫੜੇ ਜਾਣਗੇ।

(For more Punjabi news apart from Moga Bagha Purana Robbery News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਤਿੰਦਰ ਜੈਨ ਦੀ ਗ੍ਰਿਫ਼ਤਾਰੀ 'ਤੇ ਸਿਆਸੀ ਘਮਾਸਾਨ! AAP ਦਾ BJP 'ਤੇ ਵੱਡਾ ਇਲਜ਼ਾਮ

19 Aug 2026 3:11 PM

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM
Advertisement