ਇੰਝ ਬਣਾਉ ਵੇਸਣ ਦੇ ਲੱਡੂ
Published : Aug 21, 2023, 3:55 pm IST
Updated : Aug 21, 2023, 3:55 pm IST
SHARE ARTICLE
Besan Ladoo Recipe
Besan Ladoo Recipe

ਜਾਣੋ ਘਰ ਵਿਚ ਵੇਸਣ ਦੇ ਲੱਡੂ ਬਣਾਉਣ ਦਾ ਆਸਾਨ ਤਰੀਕਾ

 

ਸਮੱਗਰੀ: ਵੇਸਣ- 250 ਗ੍ਰਾਮ, ਖੰਡ - 250 ਗ੍ਰਾਮ (ਪੀਸੀ), ਦੇਸੀ ਘਿਉ- 200 ਗ੍ਰਾਮ, ਸੁੱਕੇ ਫਲ - ਸਜਾਵਟ ਲਈ

ਬਣਾਉਣ ਦੀ ਵਿਧੀ: ਪਹਿਲਾਂ ਕੜਾਹੀ ਵਿਚ ਵੇਸਣ ਪਾਉ ਅਤੇ ਇਸ ਨੂੰ ਗੈਸ ਦੀ ਘੱਟ ਅੱਗ ’ਤੇ ਪਕਾਉ। ਫਿਰ ਵੇਸਣ ਵਿਚ ਘਿਉ ਮਿਲਾਉ ਅਤੇ ਹਲਕਾ ਭੂਰਾ ਹੋਣ ਤਕ ਭੁੰਨ ਲਵੋ। ਵੇਸਣ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਗੈਸ ਬੰਦ ਕਰ ਦਿਉ। ਇਸ ਨੂੰ ਠੰਢਾ ਹੋਣ ਲਈ ਥੋੜ੍ਹੀ ਦੇਰ ਲਈ ਰੱਖ ਦਿਉ। ਮਿਸ਼ਰਣ ਦੇ ਠੰਢੇ ਹੋਣ ਤੋਂ ਬਾਅਦ, ਪੀਸੀ ਸ਼ੂਗਰ ਅਤੇ ਸੁੱਕੇ ਫਲ ਪਾਉ ਅਤੇ ਇਸ ਨੂੰ ਮਿਲਾਉ। ਹੁਣ ਅਪਣੇ ਹੱਥਾਂ ਵਿਚ ਥੋੜ੍ਹਾ ਜਿਹਾ ਮਿਸ਼ਰਣ ਦੇ ਨਾਲ ਇਕ ਗੋਲ ਆਕਾਰ ਵਿਚ ਇਕ ਲੱਡੂ ਤਿਆਰ ਕਰੋ। ਹੁਣ ਲੱਡੂ ਦੇ ਉਤੇ 1-1 ਕਾਜੂ ਪਾਉ। ਤੁਹਾਡੇ ਵੇਸਣ ਦੇ ਲੱਡੂ ਬਣ ਕੇ ਤਿਆਰ ਹਨ। ਹੁਣ ਇਸ ਨੂੰ ਚਾਹ ਨਾਲ ਖਾਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement