ਖ਼ਬਰਾਂ |

ਤਾਜ਼ਾ |

ਕ੍ਰਿਕਟਰ ਕੁਲਦੀਪ ਯਾਦਵ ਵਿਆਹ ਬੰਧਨ 'ਚ ਬੱਝੇ

By : JAGDISH

Published : Mar 14, 2026, 9:50 pm IST
Updated : Mar 14, 2026, 9:50 pm IST
SHARE ARTICLE
Cricketer Kuldeep Yadav ties the knot
Cricketer Kuldeep Yadav ties the knot

ਬਚਪਨ ਦੀ ਦੋਸਤ ਵੰਸ਼ਿਕਾ ਸਿੰਘ ਨਾਲ ਲਏ ਸੱਤ ਫੇਰੇ

ਮਸੂਰੀ : ਕ੍ਰਿਕਟਰ ਕੁਲਦੀਪ ਯਾਦਵ 14 ਮਾਰਚ ਨੂੰ ਵਿਆਹ ਬੰਧਨ ’ਚ ਬੱਝ ਗਏ। ਉਨ੍ਹਾਂ ਆਪਣੀ ਬਚਪਨ ਦੀ ਦੋਸਤ ਵੰਸ਼ਿਕਾ ਸਿੰਘ ਨਾਲ ਸੱਤ ਫੇਰੇ ਲਏ। ਮਸੂਰੀ ਸਥਿਤ ਆਈਟੀਸੀ ਸੇਵਾਏ ਹੋਟਲ ’ਚ ਸ਼ਾਹੀ ਅੰਦਾਜ਼ ’ਚ ਦੋਵਾਂ ਨੇ ਸੱਤ ਫੇਰੇ ਲਏ। ਜ਼ਿਕਰਯੋਗ ਹੈ ਪਿਛਲੇ ਤਿੰਨ ਦਿਨ ਤੋਂ ਇਥੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਹਨ।

ਜੈਮਾਲਾ ਦੇ ਲਈ ਮੰਚ ਵੱਲ ਜਾਂਦੇ ਸਮੇਂ ਕੁਲਦੀਪ ਯਾਦਵ ਅਤੇ ਵੰਸ਼ਿਕਾ ਸਿੰਘ ਨੇ ਇਕ-ਦੂਜੇ ਦਾ ਹੱਥ ਫੜਿਆ ਹੋਇਆ ਸੀ। ਇਸ ਤੋਂ ਬਾਅਦ ਦੋਵਾਂ ਨੇ ਜੈਮਾਲਾ ਦੀ ਰਸਮ ਪੂਰੀ ਕੀਤੀ ਅਤੇ ਰਾਤ ’ਚ ਰੀਤੀ-ਰਿਵਾਜ਼ ਅਨੁਸਾਰ 7 ਫੇਰੇ ਲਏ। ਇਸ ਤੋਂ ਪਹਿਲਾਂ ਕੁਲਦੀਪ ਯਾਦਵ ਨੇ ਗੋਲਡਨ ਸ਼ੇਰਵਾਨੀ ਪਹਿਨ ਕੇ ਘੋੜੇ ’ਤੇ ਸਵਾਰ ਹੋ ਕੇ ਬਰਾਤ ਲੈ ਕੇ ਲਾੜੀ ਨੂੰ ਲੈ ਲਈ ਨਿਕਲੇ। ਬਰਾਤ ’ਚ ਮੌਜੂਦ ਕ੍ਰਿਕਟਰਜ਼ ਨੇ ਗੁਲਾਬੀ ਅਤੇ ਸਫੇਦ ਰੰਗ ਦੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ। ਢੋਲ ਦੇ ਡੱਗੇ ’ਤੇ ਕ੍ਰਿਕਟ ਖਿਡਾਰੀਆਂ ਨੇ ਜਮ ਕੇ ਭੰਗੜਾ ਪਾਇਆ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'CM Mann ਅਤੇ Partap Bajwa 'ਚ ਛਿੜ ਗਈ ਜ਼ਬਰਦਸਤ ਬਹਿਸ', 'ਬਾਜਵਾ ਸਾਬ੍ਹ ਥੋੜੀ ਬਹੁਤ ਸ਼ਰਮ ਕਰ ਲਿਆ ਕਰੋ'

13 Apr 2026 2:54 PM

'ਜਦੋਂ ਅਕਾਲੀ ਭਾਜਪਾ ਸਰਕਾਰ ਆਈ, ਓਦੋਂ ਬੇਅਦਬੀਆਂ ਦਾ ਦੌਰ ਹੋਇਆ ਸ਼ੁਰੂ' : ਮੰਤਰੀ Harpal Cheema

13 Apr 2026 2:53 PM

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM

Amritpal Mehron ਦੀ ਗ੍ਰਿਫ਼ਤਾਰੀ 'ਤੇ ਬੋਲੀ Kamal Kaur Bhabhi ਦੀ ਮਾਂ

10 Apr 2026 2:53 PM
Advertisement