ਘਰ ਵਿਚ ਬਣਾਉ ਚਵਨਪ੍ਰਾਸ਼
Published : Jan 22, 2022, 4:44 pm IST
Updated : Jan 22, 2022, 4:44 pm IST
SHARE ARTICLE
Make Chavanprash at home
Make Chavanprash at home

ਆਮਲਾ- ਅੱਧਾ ਕਿਲੋ, ਸੌਗੀ-50 ਗ੍ਰਾਮ, ਖਜੂਰ- 10, ਘਿਉ-100 ਗ੍ਰਾਮ, ਹਰੀ ਇਲਾਇਚੀ - 7 ਤੋਂ 8, ਲੌਂਗ - 5 ਗ੍ਰਾਮ, ਕਾਲੀ ਮਿਰਚ - 5 ਗ੍ਰਾਮ, ਗੁੜ - ਅੱਧਾ ਕਿਲੋ

ਸਮੱਗਰੀ: ਆਮਲਾ- ਅੱਧਾ ਕਿਲੋ, ਸੌਗੀ-50 ਗ੍ਰਾਮ, ਖਜੂਰ- 10, ਘਿਉ-100 ਗ੍ਰਾਮ, ਹਰੀ ਇਲਾਇਚੀ - 7 ਤੋਂ 8, ਲੌਂਗ - 5 ਗ੍ਰਾਮ, ਕਾਲੀ ਮਿਰਚ - 5 ਗ੍ਰਾਮ, ਗੁੜ - ਅੱਧਾ ਕਿਲੋ, ਦਾਲਚੀਨੀ-ਇਕ ਟੁਕੜਾ, ਸੁੱਕਾ ਅਦਰਕ - 10 ਗ੍ਰਾਮ, ਜ਼ੀਰਾ-1 ਚਮਚ, ਕੇਸਰ - 1 ਚੂੰਢੀ

Make Chavanprash at homeMake Chavanprash at home

ਚਵਨਪ੍ਰਾਸ਼ ਬਣਾਉਣ ਦੀ ਵਿਧੀ: ਘਰ ਵਿਚ ਚਵਨਪ੍ਰਾਸ਼ ਬਣਾਉਣ ਲਈ ਸੱਭ ਤੋਂ ਪਹਿਲਾਂ ਹਰੀ ਇਲਾਇਚੀ, ਜ਼ੀਰਾ, ਕਾਲੀ ਮਿਰਚ, ਦਾਲਚੀਨੀ, ਜਾਇਫਲ, ਸੁੱਕਾ ਅਦਰਕ, ਤੇਜ਼ਪੱਤਾ, ਲੌਂਗ ਤੇ ਸਿਤਾਰਾ ਸੌਂਫ ਪਾ ਕੇ ਮਿਕਸਰਜ਼ ਵਿਚ ਪੀਸ ਲਉ। ਇਸ ਤੋਂ ਬਾਅਦ ਆਮਲੇ ਲੈ ਕੇ ਕੁਕਰ ਵਿਚ ਪਾਣੀ ਪਾ ਕੇ ਧੋ ਲਉ ਤੇ ਦੋ ਸੀਟੀਆਂ ਤਕ ਪਕਾਉ। ਇਸ ਤੋਂ ਬਾਅਦ ਆਮਲੇ ਨੂੰ ਕੱਢ ਕੇ ਰੱਖ ਲਉ। ਬਚੇ ਹੋਏ ਪਾਣੀ ਵਿਚ ਖਜੂਰ ਅਤੇ ਸੌਗੀ ਪਾਉ ਤੇ 10 ਮਿੰਟ ਲਈ ਉਬਾਲੋ। ਇਸ ਤੋਂ ਬਾਅਦ ਆਮਲੇ ਦੇ ਬੀਜਾਂ ਨੂੰ ਕੱਢ ਕੇ ਸੌਗੀ ਤੇ ਖਜੂਰ ਨਾਲ ਪੀਸ ਕੇ ਪੇਸਟ ਬਣਾ ਲਉ। ਹੁਣ ਇਕ ਫ਼ਰਾਈਪੈਨ ਲਉ ਤੇ ਉਸ ਵਿਚ ਘਿਉ ਪਾਉ। ਫਿਰ ਇਸ ਵਿਚ ਗੁੜ ਮਿਲਾ ਕੇ ਗੁੜ ਦੀ ਚਾਸ਼ਨੀ ਬਣਾ ਲਉ। ਫਿਰ ਇਸ ਵਿਚ ਆਮਲੇ ਦਾ ਪੇਸਟ ਮਿਲਾਉ। ਇਸ ਨੂੰ 5 ਮਿੰਟ ਤਕ ਪਕਾਉ ਅਤੇ ਫਿਰ ਸੁੱਕੇ ਮਸਾਲੇ ਨੂੰ ਮਿਲਾਉ। ਇਸ ਤੋਂ ਬਾਅਦ 5 ਮਿੰਟ ਤਕ ਪਕਾਉ। ਤੁਹਾਡਾ ਚਵਨਪ੍ਰਾਸ਼ ਬਣ ਕੇ ਤਿਆਰ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement