
ਆਟੇ ਦਾ ਹਲਵਾ ਖਾਣ ਵਿਚ ਬਹੁਤ ਸਵਾਦ ਤੇ ਬਣਾਉਣ ਵਿਚ ਬਹੁਤ ਆਸਾਨ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਚੰਡੀਗੜ੍ਹ: ਆਟੇ ਦਾ ਹਲਵਾ ਖਾਣ ਵਿਚ ਬਹੁਤ ਸਵਾਦ ਤੇ ਬਣਾਉਣ ਵਿਚ ਬਹੁਤ ਆਸਾਨ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਸਮੱਗਰੀ:
- ਘਿਓ- 1 ਕੱਪ
- ਆਟਾ- 1 ਕੱਪ
- ਪਾਣੀ- 2 ਕੱਪ
- ਚੀਨੀ- 1 ਕੱਪ
Atte Da Halwa
ਵਿਧੀ:
- ਇਕ ਕੜਾਹੀ ਲਓ ਤੇ ਉਸ ਵਿਚ ਘਿਓ ਗਰਮ ਕਰੋ।
- ਘਿਓ ਗਰਮ ਹੋਣ ਮਗਰੋਂ ਇਸ ਵਿਚ ਆਟਾ ਪਾਓ।
- ਆਟੋ ਨੂੰ ਉਦੋਂ ਤੱਕ ਭੁੰਨੋ ਜਦੋਂ ਤੱਕ ਇਹ ਸੁਨਹਿਰੀ ਭੂਰਾ ਨਹੀਂ ਹੋ ਜਾਂਦਾ।
- ਹੁਣ 1 ਕੱਪ ਪਾਣੀ ਪਾਓ ਅਤੇ ਇਸ ਨੂੰ ਲਗਾਤਾਰ ਹਿਲਾਓ।
- ਇਸ ਤੋਂ ਬਾਅਦ ਇਸ ਵਿਚ ਚੀਨੀ ਪਾਓ।
- ਹਲਵਾ ਉਦੋਂ ਤੱਕ ਪਕਾਓ ਜਦੋਂ ਤੱਕ ਸਾਰਾ ਕੁਝ ਮਿਕਸ ਨਹੀਂ ਹੁੰਦਾ।
- ਤੁਹਾਡਾ ਹਲਵਾ ਬਣ ਕੇ ਤਿਆਰ ਹੈ। ਇਸ ਗਰਮਾ ਗਰਮ ਪਰੋਸੋ ਅਤੇ ਖਾਓ।
ਸਾਡੀਆਂ ਹੋਰ Recipes ਦੇਖਣ ਲਈ ਇਸ ਪੇਜ ਨੂੰ ਫੋਲੋ ਕਰੋ: https://www.facebook.com/Hungervox