Food Recipes: ਘਰ ਵਿਚ ਬਣਾਉ ਚੀਜ਼-ਪਾਲਕ ਸਮੋਸਾ
Published : May 23, 2024, 11:10 am IST
Updated : May 23, 2024, 11:10 am IST
SHARE ARTICLE
Homemade cheese-spinach samosas Food Recipes
Homemade cheese-spinach samosas Food Recipes

Food Recipes: ਖਾਣ ਵਿਚ ਹੁੰਦਾ ਬੇਹੱਦ ਸਵਾਦ

Homemade cheese-spinach samosas Food Recipes: ਸਮੱਗਰੀ: ਪਾਲਕ-1 ਗੁੱਛੀ, ਪਿਆਜ਼-1 ਬਾਰੀਕ ਕਟਿਆ ਹੋਇਆ, ਆਲੂ-2 ਉਬਲੇ ਤੇ ਮਸਲੇ ਹੋਏ, ਹਰੀ ਮਿਰਚ-2 ਬਾਰੀਕ ਕੱਟੀ ਹੋਈ, ਜਾਇਫਲ-ਚੁਟਕੀ, ਜ਼ੀਰਾ ਪਾਊਡਰ-1 ਛੋਟਾ ਚਮਚ, ਅੰਬਚੂਰ-ਅੱਧਾ ਛੋਟਾ ਚਮਚ, ਲੂਣ

ਇਹ ਵੀ ਪੜ੍ਹੋ: Nawanshahr News: ਨਵਾਂਸ਼ਹਿਰ 'ਚ ਘਰ 'ਤੇ ਪੈਟਰੋਲ ਬੰ+ਬ ਨਾਲ ਹਮਲਾ, ਗੇਟ ਨੂੰ ਲੱਗੀ ਅੱਗ

ਬਣਾਉਣ ਦੀ ਵਿਧੀ: ਮੈਦੇ ਵਿਚ ਮੋਇਨ ਅਤੇ ਨਮਕ ਪਾ ਕੇ ਗੁੰਨ੍ਹ ਕੇ ਅੱਧੇ ਘੰਟੇ ਲਈ ਰੱਖ ਦਿਉ। ਪਿਆਜ਼ ਅਤੇ ਲੱਸਣ ਨੂੰ ਥੋੜ੍ਹੇ ਜਿਹੇ ਤੇਲ ਵਿਚ ਗੁਲਾਬੀ ਭੁੰਨ ਲਵੋ। ਪਾਲਕ ਨੂੰ ਗਰਮ ਪਾਣੀ ਵਿਚ ਸਾਫ਼ ਕਰ ਕੇ ਸੁਕਾ ਲਵੋ ਅਤੇ ਬਾਰੀਕ ਕੱਟ ਲਵੋ। ਮਸਲੇ ਆਲੂਆਂ ਵਿਚ ਪਾਲਕ, ਪਿਆਜ਼-ਲੱਸਣ, ਹਰੀ ਮਿਰਚ, ਜਾਇਫਲ, ਅੰਬਚੂਰ, ਚੀਜ਼ ਅਤੇ ਜ਼ੀਰਾ ਪਾਊਡਰ ਮਿਲਾ ਦਿਉ।

ਇਹ ਵੀ ਪੜ੍ਹੋ: America News: ਅਮਰੀਕਾ ਵਿਚ ਪੰਜਾਬੀ ਨੌਜਵਾਨ ਦੀ ਸਮੁੰਦਰ 'ਚ ਡੁੱਬਣ ਕਾਰਨ ਹੋਈ ਮੌ+ਤ

ਸਮੋਸਾ ਬਣਾਉਣ ਲਈ ਕੋਲੀ ਨੂੰ ਛੋਟੀ ਰੋਟੀ ਦੇ ਆਕਾਰ ਵਿਚ ਵੇਲ ਦੇ ਵਿਚੋਂ ਅੱਧਾ ਕੱਟੋ।ਇਕ ਹਿੱਸੇ ਵਿਚ ਮਸਾਲਾ ਭਰੋ ਅਤੇ ਕਿਨਾਰੇ ਵਿਚ ਪੱਕੇ ਆਟੇ ਜਾਂ ਵੇਸਣ ਦਾ ਘੋਲ ਲਾ ਕੇ ਬੰਦ ਕਰੋ। ਘੱਟ ਅੱਗ ’ਤੇ ਸੁਨਹਿਰਾ ਹੋਣ ਤਕ ਤਲੋ। ਤੁਹਾਡਾ ਚੀਜ਼-ਪਾਲਕ ਸਮੋਸਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਾਸ ਨਾਲ ਖਾਉ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Homemade cheese-spinach samosas Food Recipes , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement