Gulgule Recipe: ਮੀਂਹ ਦੇ ਮੌਸਮ ਵਿਚ ਬਣਾਉ ਗੁਲਗੁਲੇ
Published : Jul 24, 2024, 10:37 am IST
Updated : Jul 24, 2024, 10:37 am IST
SHARE ARTICLE
Gulgule Recipe: Make Gulgule in rainy season
Gulgule Recipe: Make Gulgule in rainy season

250 ਗ੍ਰਾਮ ਬਾਜਰੇ ਦਾ ਆਟਾ, 250 ਗ੍ਰਾਮ ਕਣਕ ਦਾ ਆਟਾ, 50 ਗ੍ਰਾਮ ਛੋਲਿਆਂ ਦਾ ਆਟਾ, 100 ਗ੍ਰਾਮ ਚੀਨੀ, 1 ਚਮਚ ਖ਼ਸਖ਼ਸ, ਤੇਲ

ਮੀਂਹ ਦੇ ਮੌਸਮ ਵਿਚ ਬਣਾਉ ਗੁਲਗੁਲੇ


ਸਮੱਗਰੀ:  250 ਗ੍ਰਾਮ ਬਾਜਰੇ ਦਾ ਆਟਾ, 250 ਗ੍ਰਾਮ ਕਣਕ ਦਾ ਆਟਾ, 50 ਗ੍ਰਾਮ ਛੋਲਿਆਂ ਦਾ ਆਟਾ, 100 ਗ੍ਰਾਮ ਚੀਨੀ, 1 ਚਮਚ ਖ਼ਸਖ਼ਸ, ਤੇਲ


ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਆਟਾ ਅਤੇ ਛੋਲੇ ਨੂੰ ਛਾਣ ਲਵੋ। ਹੁਣ ਬਾਜਰੇ ਦੇ ਆਟੇ ਵਿਚ ਛੋਲਿਆਂ ਦੇ ਆਟੇ ਨੂੰ ਚੰਗੀ ਤਰ੍ਹਾਂ ਮਿਲਾਉ। ਹੁਣ ਇਸ ਵਿਚ ਚੁਟਕੀ ਭਰ ਨਮਕ ਪਾਉ। ਇਸ ਤੋਂ ਬਾਅਦ ਇਸ ਵਿਚ ਚੀਨੀ ਪਾ ਕੇ ਮੋਟਾ ਘੋਲ ਤਿਆਰ ਕਰੋ। ਇਸ ਪੂਰੇ ਮਿਸ਼ਰਣ ਨੂੰ ਇਕ ਘੰਟੇ ਲਈ ਠੰਢਾ ਹੋਣ ਲਈ ਰੱਖੋ। ਹੁਣ ਘੋਲ ਵਿਚ ਇਲਾਇਚੀ ਪਾਊਡਰ, ਖ਼ਸਖ਼ਸ ਅਤੇ ਕੇਸਰ ਮਿਲਾ ਕੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵੋ। ਹੁਣ ਇਕ ਫ਼ਰਾਈਪੈਨ ਵਿਚ ਤੇਲ ਗਰਮ ਕਰੋ। ਇਸ ਤੋਂ ਬਾਅਦ ਆਟੇ ਦੇ ਮਿਸ਼ਰਣ ਨੂੰ ਛੋਟੇ-ਛੋਟੇ ਗੋਲ ਹਿੱਸਿਆਂ ਵਿਚ ਵੰਡ ਕੇ ਤੇਲ ’ਚ ਪਾ ਕੇ ਪਕਾਉਣਾ ਸ਼ੁਰੂ ਕਰ ਦਿਉ।  ਜਦੋਂ ਇਹ ਲਾਲ ਹੋਣ ਲੱਗੇ ਤਾਂ ਕੁੱਝ ਦੇਰ ਬਾਅਦ ਇਸ ਨੂੰ ਕੱਢ ਲਵੋ। ਤੁਹਾਡੇ ਮਿੱਠੇ ਗੁਲਗੁਲੇ ਬਣ ਕੇ ਤਿਆਰ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement