
ਗਾਜਰ, ਸੰਤਰੇ, ਸੇਬ, ਅਨਾਰ, ਅਨਾਨਾਸ ਦਾ ਤਾਜ਼ਾ ਜੂਸ ਬਣਾ ਕੇ ਪੀਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਇਸ ਨਾਲ ਸਿਹਤ ਵੀ ਬਣਦੀ...
ਫਰੂਟ ਜੂਸ
ਗਾਜਰ, ਸੰਤਰੇ, ਸੇਬ, ਅਨਾਰ, ਅਨਾਨਾਸ ਦਾ ਤਾਜ਼ਾ ਜੂਸ ਬਣਾ ਕੇ ਪੀਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਇਸ ਨਾਲ ਸਿਹਤ ਵੀ ਬਣਦੀ ਹੈ।
Juice
ਖਜੂਰ ਵਾਲਾ ਦੁੱਧ
ਖਜੂਰ ਵਾਲੇ ਦੁੱਧ ਵਿਚ ਵਧੇਰੇ ਮਾਤਰਾ ਵਿਚ ਪ੍ਰੋਟੀਨ , ਮਿਨਰਲ ਅਤੇ ਵਿਟਾਮਿਨ ਹੂੰਦੇ ਹਨ, ਜੋ ਸਰੀਰ ਨੂੰ ਐਨਰਜੀ ਦਿੰਦਾ ਹੈ ਅਤੇ ਸਰਦੀ ਤੋਂ ਵੀ ਬਚਾਉਂਦਾ ਹੈ।
ਸ ਨਾਲ ਸਿਹਤ ਦੇ ਨਾਲ ਨਾਲ ਦਿਮਾਗ ਦਾ ਵੀ ਵਿਕਾਸ ਹੁੰਦਾ ਹੈ।
Date Milk
ਅਦਰਕ ਵਾਲੀ ਚਾਹ
ਪੁਰਾਣੇ ਸਮੇਂ ਤੋਂ ਹੀ ਅਦਰਕ ਵਾਲੀ ਚਾਹ ਪੀਣਾਂ ਵਧੀਆ ਮੰਨਿਆ ਜਾਂਦਾ ਹੈ। ਇਸ ਨਾਲ ਖਾਂਸੀ ਜ਼ੁਕਾਮ ਦੂਰ ਹੂੰਦਾ ਹੈ ਅਤੇ ਸਿਰ ਦਰਦ ਤੋਂ ਵੀ ਰਾਹਤ ਮਿਲਦੀ ਹੈ।
Tea
ਡ੍ਰਾਈ ਫਰੂਟ ਵਾਲਾ ਦੁੱਧ
ਡ੍ਰਾਈ ਫਰੂਟ ਮਿਕਸ ਕਰਕੇ ਗਰਮ ਦੁੱਧ ਵਿਚ ਪਾ ਤੇ ਪੀਣ ਨਾਲ ਸਿਹਤ ਬਣਦੀ ਹੈ। ਡ੍ਰਾਈ ਫਰੂਟ ਵੈਸੇ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
Dry Fruit Milk
ਹਾੱਟ ਚਾਕਲੇਟ
ਹਾਟ ਚਾਕਲੇਟ ਵਿਚ ਐਂਟੀ ਆਕਸੀਡੈਂਟ ਫਲੇਵਨਾੱਇਡਸ ਵਰਗੇ ਹੈਲਦੀ ਤੱਤ ਹੁੰਦੇ ਹਨ ਜੋ ਖੁੂਨ ਦਾ ਦੌਰਾ ਵੱਧਾ ਕੇ ਸਰੀਰ ਨੂੰ ਗਰਮ ਰੱਖਦੇ ਹਨ।
Hot Choclate
ਸੂਪ
ਟਮਾਟਰ, ਪਾਲਕ, ਚਿਕਨ ਅਤੇ ਮਿਕਸ ਸਬਜ਼ੀਆਂ ਦਾ ਗਰਮ ਸੂਪ ਪੀਣ ਨਾਲ ਸਰੀਰ ਵਿਚ ਕਿਸੇ ਤਰ੍ਹਾਂ ਦੀ ਬਿਮਾਰੀ ਨਹੀਂ ਹੁੰਦੀ। ਇਸ ਨਾਲ ਸਰੀਰ ਵਧੀਆ ਰਹਿੰਦਾ ਹੈ ਤੇ ਤਾਕਾ ਮਿਲਦੀ ਹੈ।
Tomato Soup