ਡ੍ਰਾਈਫਰੂਟ ਬਨਾਨਾ ਸ਼ੇਕ
Published : Jan 24, 2019, 11:02 am IST
Updated : Jan 24, 2019, 11:02 am IST
SHARE ARTICLE
Banana Shake
Banana Shake

2 ਪੱਕੇ ਕੇਲੇ, 10 - 12 ਬਦਾਮ ਪੀਸੇ ਹੋਏ, 2 ਕਪ ਠੰਡਾ ਦੁੱਧ, 1 ਵੱਡਾ ਚੱਮਚ ਸ਼ੁਗਰ ਸਿਰਪ, 6 - 7 ਕੇਸਰ  ਦੇ ਧਾਗੇ, 1/4 ਛੋੇਟਾ ਚੱਮਚ ਇਲਾਚੀ ਪਾਊਡਰ, 1 ਵੱਡਾ ਚੱਮਚ...

ਸਮੱਗਰੀ : 2 ਪੱਕੇ ਕੇਲੇ, 10 - 12 ਬਦਾਮ ਪੀਸੇ ਹੋਏ, 2 ਕਪ ਠੰਡਾ ਦੁੱਧ, 1 ਵੱਡਾ ਚੱਮਚ ਸ਼ੁਗਰ ਸਿਰਪ, 6 - 7 ਕੇਸਰ  ਦੇ ਧਾਗੇ, 1/4 ਛੋੇਟਾ ਚੱਮਚ ਇਲਾਚੀ ਪਾਊਡਰ, 1 ਵੱਡਾ ਚੱਮਚ ਬਦਾਮ ਪਿਸਤਾ ਫਲੈਕਸ। 

ShakeShake

ਢੰਗ : ਕੇਲਿਆਂ ਨੂੰ ਛਿੱਲ ਕੇ ਛੋਟੇ ਟੁਕੜਿਆਂ ਵਿਚ ਕੱਟ ਲਓ। ਮਿਕਸਰ ਵਿਚ ਕੇਲੇ, ਸ਼ੁਗਰ ਸੀਰਪ, ਬਦਾਮ ਅਤੇ 1 ਕਪ ਦੁੱਧ ਪਾ ਕੇ ਮਿਕਸ ਕਰੋ। ਫਿਰ ਬਚਿਆ ਦੁੱਧ ਪਾ ਕੇ ਫਿਰ ਮਿਕਸ ਕਰੋ। 2 ਗਿਲਾਸਾਂ ਵਿਚ ਪਾਓ। ਉਤੇ ਤੋਂ ਬਦਾਮ ਪਿਸਤਾ ਫਲੈਕਸ, ਇਲਾਚੀ ਪਾਊਡਰ ਅਤੇ ਕੇਸਰ ਦੇ ਧਾਗੇ ਨਾਲ ਸਜਾ ਕੇ ਸਰਵ ਕਰੋ।

Banana ShakeBanana Shake

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement