
ਘਰ ਵਿਚ ਹੀ ਅਸਾਨੀ ਨਾਲ ਬਣਾਓ
440 ਗ੍ਰਾਮ ਓਟਸ ਪਾਊਡਰ
220 ਗ੍ਰਾਮ ਸੂਜੀ
60 ਗ੍ਰਾਮ ਚਾਵਲ ਦਾ ਆਟਾ
Oats And Vegetable Pancake
150 ਗ੍ਰਾਮ ਪੱਤਾਗੋਭੀ
60 ਗ੍ਰਾਮ ਪਿਆਜ਼
60 ਗ੍ਰਾਮ ਸ਼ਿਮਲਾ ਮਿਰਚ
Oats And Vegetable Pancake
2 ਹਰੀ ਮਿਰਚ
5 ਕੜੀ ਪੱਤੇ
1 ਬੇਲ ਪੇਪਰ
Oats And Vegetable Pancake
60 ਗ੍ਰਾਮ ਹਰਾ ਧਨੀਆ
ਸੁਆਦ ਅਨੁਸਾਰ ਲੂਣ
200 ਮਿ.ਲੀ. (ਮਿ.ਲੀ.) ਮੱਖਣ
ਤੇਲ
Oats And Vegetable Pancake
ਇਕ ਬਾਊਲ ਲਓ, ਓਟਸ ਪਾਊਡਰ, ਸੂਜੀ, ਚਾਵਲ ਦਾ ਆਟਾ, ਨਮਕ ਅਤੇ ਸਬਜ਼ੀਆਂ ਜਿਵੇਂ ਗੋਭੀ, ਪਿਆਜ਼, ਹਰੀ ਮਿਰਚ ਅਤੇ ਕੜੀਪੱਤਾ ਸ਼ਾਮਲ ਕਰੋ। ਫਿਰ ਹਰਾ ਧਨੀਆ ਅਤੇ ਮੱਖਣ ਪਾਓ। ਜੇ ਤੁਸੀਂ ਚਾਹੋ ਤਾਂ ਬਟਰਮਿਲਕ ਦੀ ਜਗ੍ਹਾ ਪਾਣੀ ਵੀ ਪਾ ਸਕਦੇ ਹੋ ਪਰ ਬਟਰਮਿਲਕ ਨਾਲ ਇਕ ਵਧੀਆ ਸੁਆਦ ਮਿਲਦਾ ਹੈ। ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਕੇ ਬੈਟਰ ਬਣਾ ਲਓ ਇਸ ਨੂੰ ਡੋਸਾ ਬੈਟਰ ਵਾਂਗ ਤਿਆਰ ਕਰੋ। ਇਸ ਤੋਂ ਛੋਟੇ ਪੈਨਕੇਕ ਤਿਆਰ ਕਰੋ। ਦੋਨੋਂ ਪਾਸੇ ਤੋਂ ਹਲਕੀ ਅੱਗ ਤੇ ਪਕਾਓ। ਇਸ ਨੂੰ ਹਰੀ ਚਟਨੀ ਜਾਂ ਫਿਰ ਨਾਰੀਅਲ ਦੀ ਚਟਨੀ ਨਾਲ ਖਾਓ।