
Food Recipes: ਖਾਣ- ਪੀਣ ਵਿਚ ਹੁੰਦਾ ਬੇਹੱਦ ਸਵਾਦ
Make cold fluda at home: ਸਮੱਮਰੀ : ਸਾਬੂਦਾਣਾ - ਅੱਧਾ ਕੱਪ, ਦੁੱਧ - 1 ਗਲਾਸ, ਕੰਡੈਂਸਡ ਮਿਲਕ - ਅੱਧਾ ਕੱਪ, ਚੀਨੀ - ਸੁਆਦ ਅਨੁਸਾਰ, ਪਕੇ ਹੋਏ ਨੂਡਲਸ - 1 ਕੱਪ, ਪਿਸਤੇ, ਕਾਜੂÊਅਤੇ ਅਖਰੋਟ - 1 ਚਮਚ, ਸਟਰਾਬੇਰੀ, ਅੰਬ ਅਤੇ ਕੇਲੇ ਦੇ ਬਰੀਕ ਟੁਕੜੇ - 2 ਚਮਚ, ਸੇਬ, ਅੰਗੂਰ - 1 ਚਮਚ, ਦੋ ਰੰਗ ਅਤੇ ਸਵਾਦ ਵਾਲੀ ਆਇਸਕ੍ਰੀਮ - ਸੁਆਦ ਅਨੁਸਾਰ, ਰੂਹਅਫ਼ਜ਼ਾ - ਸੁਆਦ ਅਨੁਸਾਰ, ਮਾਵਾ ਪਾਊਡਰ - 2 ਵੱਡੇ ਚਮਚ, 1 ਵੱਡਾ ਚਮਚ ਪਾਊਡਰ ਚੀਨੀ, 1 ਵੱਡਾ ਚਮਚ ਘਿਉ।
ਵਿਧੀ : ਸੱਭ ਤੋਂ ਪਹਿਲਾਂ ਸਾਬੂਦਾਨਾ ਦੇ ਦਾਣਿਆਂ ਨੂੰ ਪਾਣੀ ’ਚ ਭਿਉਂ ਕੇ ਤਿਆਰ ਕਰੋ। ਦੁੱਧ, ਕੰਡੈਂਸਡ ਮਿਲਕ ਅਤੇ ਚੀਨੀ ਨੂੰ ਗਰਮ ਕਰ ਕੇ ਠੰਢਾ ਕਰ ਲਉ। ਉਸ ਤੋਂ ਬਾਅਦ ਇਕ ਗਲਾਸ ’ਚ ਸਾਬੂਦਾਨਾ ਅਤੇ ਨੂਡਲਸ ਪਾ ਕੇ ਚੰਗੀ ਤਰ੍ਹਾਂ ਫ਼ੈਂਟੋ। ਹੁਣ ਦੋ ਸਵਾਦ ਵਾਲੀ ਆਇਸਕ੍ਰੀਮ, ਮੇਵੇ, ਦਹੀਂ, ਕੰਡੈਂਸਡ ਮਿਲਕ, ਨੂਡਲਸ, ਫਲਾਂ ਦੇ ਟੁਕੜੇ, ਮਾਵਾ ਅਤੇ ਅਖ਼ੀਰ ’ਚ ਕੰਡੈਂਸਡ ਮਿਲਕ, ਰੂਹਅਫ਼ਜ਼ਾ ਅਤੇ ਆਇਸ ਕ੍ਰੀਮ ਦੇ ਟੁਕੜੇ ਪਾ ਕੇ ਪਰੋਸੋ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Make cold fluda at home , stay tuned to Rozana Spokesman)