Carrot Cake easily at home: ਘਰ ਵਿਚ ਆਸਾਨੀ ਨਾਲ ਬਣਾਓ ਗਾਜਰ ਦਾ ਕੇਕ

By : GAGANDEEP

Published : Oct 29, 2023, 12:14 pm IST
Updated : Oct 29, 2023, 12:25 pm IST
SHARE ARTICLE
Carrot Cake easily at home
Carrot Cake easily at home

ਖਾਣ ਵਿਚ ਹੁੰਦਾ ਹੈ ਬੇਹੱਦ ਸਵਾਦ

ਸਮੱਗਰੀ: ਗਾਜਰ- ਕਿਲੋ, ਖੰਡ - 250 ਗ੍ਰਾਮ, ਮਾਵਾ - 100 ਗ੍ਰਾਮ, ਘਿਉ -50 ਗ੍ਰਾਮ, ਦੁੱਧ ਦਾ ਪਾਉਡਰ-50 ਗ੍ਰਾਮ, ਨਾਰੀਅਲ ਦਾ ਬੁਰਾਦਾ- 100 ਗ੍ਰਾਮ, ਇਲਾਇਚੀ ਪਾਉਡਰ- 1 ਚਮਚਾ, ਸੁੱਕੇ ਫਲ-100 ਗ੍ਰਾਮ।

ਬਣਾਉਣ ਦੀ ਵਿਧੀ: ਗਾਜਰ ਦਾ ਕੇਕ ਬਣਾਉ ਲਈ ਸੱਭ ਤੋਂ ਪਹਿਲਾ ਗਾਜਰਾਂ ਨੂੰ ਧੋ ਲਵੋ ਅਤੇ ਇਸ ਨੂੰ ਕੱਦੂਕਸ ਕਰ ਲਉ। ਇਸ ਤੋਂ ਬਾਅਦ ਕੜਾਹੀ ਵਿਚ ਘਿਉ ਪਾ ਕੇ ਗਰਮ ਕਰੋ ਅਤੇ ਇਸ ਵਿਚ ਗਾਜਰਾਂ ਪਾ ਦਿਉ। ਜਦੋਂ ਤਕ ਗਾਜਰਾਂ ਦਾ ਪਾਣੀ ਨਾ ਸੁੱਕ ਜਾਵੇ ਉਦੋਂ ਤਕ ਭੁੰਨੋ। ਜਦੋਂ ਪਾਣੀ ਪੂਰੀ ਤਰ੍ਹਾਂ ਸੁੱਕ ਜਾਵੇ ਫਿਰ ਇਸ ਵਿਚ ਚੀਨੀ ਮਿਲਾਉ। ਇਸ ਤੋਂ ਬਾਅਦ ਗਾਜਰਾਂ ਵਿਚ ਮਿਲਕ ਪਾਉਡਰ ਅਤੇ ਸੁੱਕੇ ਮੇਵੇ ਪਾ ਦਿਉ। ਹੁਣ ਤਿਆਰ ਕੀਤੇ ਗਏ ਮਿਸ਼ਰਨ ਵਿਚ ਨਾਰੀਅਲ ਪਾਉਡਰ ਪਾ ਦਿਉ ਅਤੇ ਇਸ ਨੂੰ ਥੋੜ੍ਹਾ ਸੇਕ ਲਗਾਉ। ਇਸ ਤੋਂ ਬਾਅਦ ਸਾਰੇ ਮਿਸ਼ਰਨ ਨੂੰ ਇਕ ਗੋਲ ਅਕਾਰ ਵਾਲੇ ਭਾਂਡੇ ਵਿਚ ਪਾ ਕੇ 10 ਮਿੰਟ ਲਈ ਫ਼ਰਿਜ ਵਿਚ ਰੱਖੋ। ਇਸ ਤੋਂ ਬਾਅਦ ਕੇਕ ਨੂੰ ਭਾਂਡੇ ਤੋਂ ਬਾਹਰ ਕੱਢੋ ਅਤੇ ਤੁਹਾਡਾ ਕੇਕ ਬਣ ਕੇ ਤਿਆਰ ਹੈ। ਹੁਣ ਅਪਣੇ ਬੱਚਿਆਂ ਨੂੰ ਇਹ ਕੇਕ ਖਵਾਉ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement