Food Recipes: ਘਰ ਵਿਚ ਬਣਾਓ ਮਿਕਸ ਦਾਲ

By : GAGANDEEP

Published : Mar 31, 2024, 6:44 am IST
Updated : Mar 31, 2024, 7:24 am IST
SHARE ARTICLE
Make mix dal at home Food Recipes
Make mix dal at home Food Recipes

Food Recipes: ਖਾਣ ਵਿਚ ਹੁੰਦੇ ਬੇਹੱਦ ਸਵਾਦ

Make mix dal at home Food Recipes:  ਸਮੱਗਰੀ: ਮਾਂਹ ਦਾਲ, ਮੁੰਗੀ ਦੀ ਦਾਲ, ਅਰਹਰ ਦਾਲ, ਮਾਂਹ ਦਾਲ , ਘਿਉ, ਸੁੱਕੀਆਂ ਲਾਲ ਮਿਰਚਾਂ।

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਨ੍ਹਾਂ ਚਾਰ ਦਾਲਾਂ ਨੂੰ ਮਿਲਾਉ ਅਤੇ ਉਨ੍ਹਾਂ ਨੂੰ 1 ਘੰਟੇ ਲਈ ਪਾਣੀ ਵਿਚ ਭਿਉਂ ਦਿਉ। ਭਿੱਜਣ ਤੋਂ ਬਾਅਦ ਇਸ ਨੂੰ ਕੁਕਰ ਵਿਚ ਪਾਉ ਅਤੇ ਇਸ ਨੂੰ 2 ਤੋਂ 3 ਸੀਟੀਆਂ ਵਿਚ ਪਕਾਉ ਜਿਵੇਂ ਆਮ ਦਾਲ ਨੂੰ ਪਕਾਇਆ ਜਾਂਦਾ ਹੈ।

ਇਹ ਵੀ ਪੜ੍ਹੋ: Health News: ਜੇਕਰ ਤੁਹਾਡਾ ਅਚਾਨਕ ਘੱਟ ਜਾਵੇ ਬੀਪੀ ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ  

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦਾਲ ਬਣਨ ਤੋਂ ਬਾਅਦ ਦਾਲ ਨੂੰ ਕੁਕਰ ਵਿਚ ਹੀ ਪਿਆ ਰਹਿਣ ਦਿਉ। ਕੜਾਹੀ ਵਿਚ ਘਿਉ ਲਉ, ਜ਼ੀਰਾ, ਲਾਲ ਮਿਰਚ ਪਾਉ ਅਤੇ ਥੋੜ੍ਹਾ ਜਿਹਾ ਪਾਣੀ ਮਿਲਾਉ, ਤਾਂ ਜੋ ਮਸਾਲਾ ਨਾ ਸੜ ਜਾਵੇ। ਪਾਣੀ ਪਾਉਣ ਵੇਲੇ ਧਿਆਨ ਰੱਖੋ। ਤੜਕਾ ਤਿਆਰ ਹੋ ਜਾਵੇ ਤਾਂ ਇਸ ਨੂੰ ਦਾਲ ਵਿਚ ਪਾ ਦਿਉ। ਤੁਹਾਡੀ ਮਿਕਸ ਦਾਲ ਬਣ ਕੇ ਤਿਆਰ ਹੈ। ਹੁਣ ਇਸ ਨੂੰ ਰੋਟੀ ਨਾਲ ਖਾਉ।

(For more news apart from 'Make mix dal at home Food Recipes' stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement