Food Recipes: ਛੋਲਿਆਂ ਦੀ ਦਾਲ ਦੀ ਖਿਚੜੀ
Published : May 31, 2024, 10:59 am IST
Updated : May 31, 2024, 10:59 am IST
SHARE ARTICLE
Chickpea dal khichdi Food Recipes:
Chickpea dal khichdi Food Recipes:

Food Recipes: ਖਾਣ ਵਿਚ ਹੁੰਦੀ ਬੇਹੱਦ ਸਵਾਦ

Chickpea dal khichdi Food Recipes: ਸਮੱਗਰੀ: ਚੌਲ-1 ਕੱਪ, ਛੋਲਿਆਂ ਦੀ ਦਾਲ-1/2 ਕੱਪ, ਘਿਉ-2 ਵੱਡੇ ਚਮਚੇ, ਜ਼ੀਰਾ-1 ਛੋਟਾ ਚਮਚਾ, ਕਾਲੀ ਮਿਰਚ ਪਾਊਡਰ-1/2 ਛੋਟਾ ਚਮਚਾ, ਹਿੰਗ-ਚੁਟਕੀ ਭਰ, ਦਾਲ ਚੀਨੀ- 1 ਟੁਕੜਾ, ਕਾਲੀ ਮਿਰਚ-8-10 , ਲੂਣ ਸਵਾਦ ਅਨੁਸਾਰ, ਪਾਣੀ-2 ਕੱਪ

ਇਹ ਵੀ ਪੜ੍ਹੋ: House Hold Thing: ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਪੁਰਾਣੇ ਫ਼ਰਨੀਚਰ ਨੂੰ ਦੇਵੋ ਨਵੀਂ ਦਿਖ

ਬਣਾਉਣ ਦਾ ਤਰੀਕਾ: ਸੱਭ ਤੋਂ ਪਹਿਲਾਂ ਦਾਲ ਅਤੇ ਚੌਲਾਂ ਨੂੰ ਵੱਖ-ਵੱਖ ਧੋ ਕੇ 1 ਘੰਟੇ ਲਈ ਰੱਖ ਦਿਉ। ਹੁਣ ਕੁੱਕਰ ’ਚ ਘਿਉ ਗਰਮ ਕਰ ਕੇ ਉਸ ’ਚ ਜ਼ੀਰਾ, ਦਾਲਚੀਨੀ, ਕਾਲੀ ਮਿਰਚ ਅਤੇ ਹਿੰਗ ਭੁੰਨੋ। ਫਿਰ ਦਾਲ ਪਾ ਕੇ 5 ਮਿੰਟ ਤਕ ਭੁੰਨੋ। ਹੁਣ ਕੁਕਰ ’ਚ ਚੌਲ, ਕਾਲੀ ਮਿਰਚ ਪਾਊਡਰ, ਲੂਣ ਅਤੇ ਪਾਣੀ ਪਾ ਕੇ 2 ਤੋਂ 3 ਸੀਟੀਆਂ ਲਗਵਾਉ। ਇਸ ਨੂੰ ਥੋੜ੍ਹੀ ਦੇਰ ਭਾਫ਼ ’ਚ ਰਹਿਣ ਦਿਉ। ਤਿਆਰ ਖਿਚੜੀ ਦੇ ਉਪਰ 1 ਵੱਡਾ ਚਮਚਾ ਘਿਉ ਪਾ ਕੇ ਮਿਲਾਉ ਅਤੇ ਹੁਣ ਇਸ ਨੂੰ ਖਾਣ ਲਈ ਪਲੇਟ ’ਚ ਪਾਉ। ਲਉ ਜੀ ਤੁਹਾਡੀ ਛੋਲਿਆਂ ਦੀ ਦਾਲ ਦੀ ਖਿਚੜੀ ਬਣ ਕੇ ਤਿਆਰ ਹੈ।

ਇਹ ਵੀ ਪੜ੍ਹੋ: Chandigarh News: ਵਿਆਹੁਤਾ ਝਗੜੇ ਦੇ ਕੇਸਾਂ ਨੂੰ ਤਰਸ ਦੇ ਨਾਲ ਅੱਗੇ ਵਧਾਇਆ ਜਾਣਾ ਚਾਹੀਦਾ ਨਾ ਕਿ ਕਾਨੂੰਨੀ ਦ੍ਰਿਸ਼ਟੀਕੋਣ ਨਾਲ- ਹਾਈਕੋਰਟ  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement