House Hold Thing: ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਪੁਰਾਣੇ ਫ਼ਰਨੀਚਰ ਨੂੰ ਦੇਵੋ ਨਵੀਂ ਦਿਖ
Published : May 31, 2024, 10:47 am IST
Updated : May 31, 2024, 11:04 am IST
SHARE ARTICLE
Give old furniture a new look with these homemade things
Give old furniture a new look with these homemade things

House Hold Thing: ਫ਼ਰਨੀਚਰ ਦੀਆਂ ਦਰਾੜਾਂ ਨੂੰ ਦੂਰ ਕਰਨ ਲਈ ਤੁਸੀਂ ਨੇਲ ਪੇਂਟ ਦਾ ਇਸਤੇਮਾਲ ਵੀ ਕਰ ਸਕਦੇ ਹੋ।

Give old furniture a new look with these homemade things: ਫ਼ਰਨੀਚਰ ਹਮੇਸ਼ਾ ਹੀ ਨਵੇਂ ਦੀ ਤਰ੍ਹਾਂ ਦਿਖੇ, ਇਹ ਬਹੁਤ ਹੀ ਮੁਸ਼ਕਲ ਹੈ। ਤੁਸੀਂ ਚਾਹੇ ਫ਼ਰਨੀਚਰ ਦੀ ਕਿੰਨੀ ਵੀ ਦੇਖਭਾਲ ਕਰ ਲਉ ਪਰ ਉਹ ਹਮੇਸ਼ਾ ਨਵਾਂ ਨਹੀਂ ਦਿਖ ਸਕਦਾ। ਪਰ ਅਸੀਂ ਤੁਹਾਨੂੰ ਕੁੱਝ ਅਜਿਹੇ ਤਰੀਕੇ ਦਸਾਂਗੇ ਜਿਸ ਨਾਲ ਤੁਹਾਡਾ ਪੁਰਾਣਾ ਫ਼ਰਨੀਚਰ ਵੀ ਨਵਾਂ ਦਿਖਾਈ ਦੇਣ ਲੱਗੇਗਾ। ਆਉ ਜਾਣਦੇ ਹਾਂ ਅਜਿਹੇ ਕੁੱਝ ਤਰੀਕੇ, ਜਿਨ੍ਹਾਂ ਨਾਲ ਤੁਸੀਂ ਅਪਣੇ ਫ਼ਰਨੀਚਰ ਨੂੰ ਨਵੀਂ ਲੁਕ ਦੇ ਸਕਦੇ ਹੋ।

ਇਹ ਵੀ ਪੜ੍ਹੋ: Chandigarh News: ਵਿਆਹੁਤਾ ਝਗੜੇ ਦੇ ਕੇਸਾਂ ਨੂੰ ਤਰਸ ਦੇ ਨਾਲ ਅੱਗੇ ਵਧਾਇਆ ਜਾਣਾ ਚਾਹੀਦਾ ਨਾ ਕਿ ਕਾਨੂੰਨੀ ਦ੍ਰਿਸ਼ਟੀਕੋਣ ਨਾਲ- ਹਾਈਕੋਰਟ 

ਲਕੜੀ ਦੇ ਫ਼ਰਨੀਚਰ ਉਤੇ ਖਰੋਚ ਲੱਗਣ ਕਾਰਨ ਉਹ ਪੁਰਾਣਾ ਲੱਗਣ ਲਗਦਾ ਹੈ। ਅਜਿਹੇ ਵਿਚ ਉਨ੍ਹਾਂ ਨੂੰ ਨਵਾਂ ਦਿਖਾਉਣ ਲਈ ਪਹਿਲਾਂ ਉਨ੍ਹਾਂ ਦੀ ਖਰੋਚ ਭਰੋ। ਫ਼ਰਨੀਚਰ ਦੀ ਖਰੋਚ ਭਰਨ ਲਈ ਤੁਸੀ ਕੌਫ਼ੀ ਪਾਊਡਰ ਲਗਾ ਕੇ 10 ਮਿੰਟ ਲਈ ਛੱਡ ਦਿਉ। ਇਸ ਤੋਂ ਬਾਅਦ ਉਸ ਨੂੰ ਨਰਮ ਅਤੇ ਸੁੱਕੇ ਕਪੜੇ ਨਾਲ ਸਾਫ਼ ਕਰੋ। ਜੇਕਰ ਤੁਹਾਡਾ ਫ਼ਰਨੀਚਰ ਹਲਕੇ ਰੰਗ ਦਾ ਹੈ ਤਾਂ ਉਸ ਲਈ ਤੁਸੀਂ ਅਖ਼ਰੋਟ ਦੇ ਚੂਰਨ ਦਾ ਇਸਤੇਮਾਲ ਵੀ ਕਰ ਸਕਦੇ ਹੋ। 

ਇਹ ਵੀ ਪੜ੍ਹੋ: Punjab Lok Sabha Election: ਲੁਧਿਆਣਾ ਸੰਸਦੀ ਹਲਕਾ: 1843 ਪੋਲਿੰਗ ਪਾਰਟੀਆਂ ਅੱਜ ਹੋਣਗੀਆਂ ਰਵਾਨਾ

ਫ਼ਰਨੀਚਰ ਨੂੰ ਨਵੀਂ ਦਿਖ ਦੇਣ ਲਈ ਤੁਸੀਂ ਉਸ ਨੂੰ ਪੇਂਟ ਵੀ ਕਰ ਸਕਦੇ ਹੋ। ਤੁਸੀਂ ਕੁਰਸੀਆਂ ਜਾਂ ਟੇਬਲ ਨੂੰ ਵੀ ਰੰਗ ਕਰ ਕੇ ਉਸ ਨੂੰ ਨਵੀਂ ਦਿਖ ਦੇ ਸਕਦੇ ਹੋ।  ਫ਼ਰਨੀਚਰ ਤੋਂ ਦਾਗ਼- ਧੱਬੇ ਹਟਾਉਣ ਲਈ ਤੁਸੀ ਕੈਨੋਲਾ ਆਇਲ ਜਾਂ ਵਿਨੇਗਰ ਨੂੰ ਮਿਕਸ ਕਰ ਲਉ। ਇਸ ਤੋਂ ਬਾਅਦ ਕਪੜੇ ਦੀ ਮਦਦ ਨਾਲ ਉਸ ਨੂੰ ਸਾਫ਼ ਕਰੋ। ਇਸ ਨਾਲ ਤੁਹਾਡੇ ਫ਼ਰਨੀਚਰ ਦੇ ਦਾਗ਼-ਧੱਬੇ ਦੂਰ ਹੋ ਜਾਣਗੇ ਅਤੇ ਉਹ ਫਿਰ ਤੋਂ ਨਵਾਂ ਲੱਗਣ ਲੱਗੇਗਾ। 

ਫ਼ਰਨੀਚਰ ਦੀਆਂ ਦਰਾੜਾਂ ਨੂੰ ਦੂਰ ਕਰਨ ਲਈ ਤੁਸੀਂ ਨੇਲ ਪੇਂਟ ਦਾ ਇਸਤੇਮਾਲ ਵੀ ਕਰ ਸਕਦੇ ਹੋ। ਨੇਲ ਪੇਂਟ ਨੂੰ ਫ਼ਰਨੀਚਰ ’ਤੇ ਆਈ ਦਰਾੜ ਉਤੇ ਲਗਾ ਕੇ 10 ਮਿੰਟ ਲਈ ਛੱਡ ਦਿਉ। ਇਸ ਤੋਂ ਬਾਅਦ ਇਸ ਨੂੰ ਸਮੂਦ ਕਰਨ ਲਈ ਸੈਂਡ ਪੇਪਰ ਨਾਲ ਘਿਸਾਉ। ਇਸ ਨਾਲ ਤੁਹਾਡਾ ਫ਼ਰਨੀਚਰ ਬਿਲਕੁਲ ਨਵਾਂ ਲੱਗੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Give old furniture a new look with these homemade things, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement