ਸ਼ੂਗਰ ਰੋਗ ਦਾ ਰਾਮਬਾਣ ਇਲਾਜ ਸ਼ੂਗਰੀਨ ਅੰਮ੍ਰਿਤ ਔਸ਼ਧੀ
Published : May 2, 2018, 3:42 am IST
Updated : May 2, 2018, 3:42 am IST
SHARE ARTICLE
Diabeties
Diabeties

ਇਸੇ ਕਾਰਨ ਇਹ ਰਾਮਬਾਣ ਔਸ਼ਧੀ ਖ਼ੂਨ ਤੇ ਪਿਸ਼ਾਬ ਵਿਚ ਵਧੀ ਹੋਈ ਸ਼ੂਗਰ ਨੂੰ ਤੁਰਤ ਕੰਟਰੋਲ ਕਰਨ ਵਿਚ ਸਫ਼ਲ ਸਿੱਧ ਹੋ ਰਹੀ ਹੈ।

ਚੰਡੀਗੜ੍ਹ, 1 ਮਈ (ਸ.ਸ.ਸ.) : ਖ਼ੂਨ ਤੇ ਪਿਸ਼ਾਬ ਵਿਚ ਸ਼ੂਗਰ ਨੂੰ ਤੁਰਤ ਕੰਟਰੋਲ ਕਰਨ ਦੀ ਅਸਰਦਾਰ ਰਾਮਬਾਣ ਔਸ਼ਧੀ, ਇਸ ਅਦਭੁਤ ਔਸ਼ਧੀ ਵਿਚ ਅਨੇਕਾਂ ਭਾਰਤੀ ਆਯੁਰਵੇਦਾਚਾਰਿਆ-ਵੈਦਾਂ ਤੇ ਜੜ੍ਹੀ-ਬੂਟੀ ਮਾਹਰਾਂ ਦਾ ਵਿਸ਼ਵਾਸ ਤੇ ਅਣਗਿਣਤ ਸ਼ੂਗਰ ਰੋਗੀਆਂ ਦੀ ਆਸਥਾ ਦਾ ਮਿਸ਼ਰਣ ਹੈ। ਇਸੇ ਕਾਰਨ ਇਹ ਰਾਮਬਾਣ ਔਸ਼ਧੀ ਖ਼ੂਨ ਤੇ ਪਿਸ਼ਾਬ ਵਿਚ ਵਧੀ ਹੋਈ ਸ਼ੂਗਰ ਨੂੰ ਤੁਰਤ ਕੰਟਰੋਲ ਕਰਨ ਵਿਚ ਸਫ਼ਲ ਸਿੱਧ ਹੋ ਰਹੀ ਹੈ। ਸ਼ੂਗਰ ਰੋਗ ਵਰਗੀਆਂ ਜਾਨਲੇਵਾ ਬੀਮਾਰੀਆਂ ਵਿਚ ਮੋਟੀ-ਮੋਟੀ ਅੰਗਰੇਜ਼ੀ ਗੋਲੀਆਂ ਤੇ ਇੰਸੁਲਿਨ ਇੰਜੈਕਸ਼ਨ ਆਦਿ ਤੋਂ ਪ੍ਰੇਸ਼ਾਨ ਰੋਗੀ ਇਸ ਰਾਮਬਾਣ ਸ਼ੂਗਰੀਨ ਅੰਮ੍ਰਿਤ ਔਸ਼ਧੀ ਦੀ ਵਰਤੋਂ ਨਾਲ ਨਵਾਂ ਜੀਵਨ ਦਾਨ ਪਾਉਂਦੇ ਹਨ। ਇਸ ਔਸ਼ਧੀ ਵਿਚ ਸ਼ੂਗਰ ਨੂੰ ਤੁਰਤ ਕੰਟਰੋਲ ਕਰਨ ਵਾਲੇ 5 ਆਯੁਰਵੈਦਿਕ ਪਦਾਰਥ ਮਿਲਾਏ ਜਾਂਦੇ ਹਨ। ਇਸ ਔਸ਼ਧੀ ਦਾ ਮੁੱਖ ਘਟਕ ਬਿਨੋਲਾ ਹੈ, ਜੋ ਸ਼ੂਗਰ ਨੂੰ ਕੰਟਰੋਲ ਕਰ ਕੇ ਪੈਂਕ੍ਰਿਆਜ ਵਿਚ ਬੀਟਾ ਸੈੱਲਜ਼ ਨੂੰ ਤਾਕਤ ਦਿੰਦਾ ਹੈ। ਸ਼ੂਗਰ ਰੋਗੀਆਂ ਲਈ ਰਾਮਬਾਣ ਸ਼ੂਗਰੀਨ ਅੰਮ੍ਰਿਤ ਔਸ਼ਧੀ ਵਿਚ ਸ਼ੂਗਰ ਨੂੰ ਤੁਰਤ ਕੰਟਰੋਲ ਕਰਨ ਦੀ ਅਦੁਭਤ ਸ਼ਕਤੀ ਨੂੰ ਵੇਖਦਿਆਂ ਗਾਂਧੀ ਯਾਦਗਾਰੀ ਭਵਨ, ਸੈਕਟਰ 16-ਏ ਚੰਡੀਗੜ੍ਹ ਵਿਚ ਦੇਸ਼ ਦੀ ਪ੍ਰਸਿੱਧ ਐਨਜੀਓ,

DiabetiesDiabeties

ਜੇ.ਐਸ.ਡਬਲਯੂ. ਚੈਰੀਟੇਬਲ ਸੋਸਾਇਟੀ ਕੈਂਪ ਦੌਰਾਨ ਸ਼ੂਗਰ ਰੋਗੀਆਂ ਤਕ ਸ਼ੂਗਰੀਨ ਅੰਮ੍ਰਿਤ ਔਸ਼ਧੀ ਨੂੰ ਆਨਲਾਈਨ ਮੁਫ਼ਤ ਪਹੁੰਚਾਉਣ ਲਈ ਸ਼ੂਗਰ ਮੁਕਤੀ ਫਰੀ ਕੈਂਪ ਆਨਲਾਈਨ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਜੇਕਰ ਤੁਸੀਂ ਇਸ ਔਸ਼ਧੀ ਨੂੰ 12 ਮਹੀਨੇ ਤਕ ਮੁਫ਼ਤ ਲ ੈਣਾ ਚਾਹੁੰਦੇ ਹੋ ਤਾਂ ਸਾਲਾਨਾ ਫ਼ੀਸ 456 ਰੁਪਏ ਜਮਾ ਕਰਵਾ ਕੇ ਆਨਲਾਈਨ ਅਪਣੀ ਰਜਿਸਟ੍ਰੇਸ਼ਨ ਕਰਵਾ ਲਵੋ। ਇਸ ਲਈ ਤੁਸੀਂ ramban44@gmail.com, info@subhashgoyal.in 'ਤੇ ਈ-ਮੇਲ ਕਰ ਸਕਦੇ ਹੋ। ਜੇਕਰ ਹੋਮ ਡਲਿਵਰੀ ਖਰਚ ਆਪ ਦੇ ਸਕਦੇ ਹੋ ਤਾਂ ਦੇਸ਼ ਦੇ ਕਿਸੇ ਵੀ ਕੋਨੇ ਵਿਚ ਇਹ ਰਾਮਬਾਣ ਸ਼ੂਗਰੀਨ ਅੰਮ੍ਰਿਤ ਔਸ਼ਧੀ ਤੁਸੀਂ ਮੁਫ਼ਤ ਮੰਗਵਾ ਸਕਦੇ ਹੋ।ਸ਼ੂਗਰੀਨ ਅੰਮ੍ਰਿਤ ਔਸ਼ਧੀ ਦੀ ਨਿਰੰਤਰ ਵਰਤੋਂ ਕਰਨ ਨਾਲ ਸ਼ੂਗਰ ਰੋਗ/ਡਾਇਬਿਟੀਜ਼ ਦੇ ਕਾਰਨ ਪਿਸ਼ਾਬ ਤੇ ਖ਼ੂਨ ਵਿਚ ਪੈਦਾ ਹੋਣ ਵਾਲੀ ਸ਼ੂਗਰ ਤੇ ਤੁਰਤ ਕੰਟਰੋਲ ਹੋ ਜਾਂਦਾ ਹੈ, ਵਿਦਵਾਨ ਆਯੁਰਵੈਦਾਚਾਰਿਆ ਅਨੁਸਾਰ ਇਹੋ ਇਕ ਅਜਿਹੀ ਔਸ਼ਧੀ ਹੈ ਜੋ ਲੀਵਰ ਅਤੇ ਪੈਂਕ੍ਰਿਆਜ਼ ਦੇ ਵਿਕਾਰਾਂ ਨੂੰ ਦੂਰ ਕਰ ਕੇ ਸ਼ੂਗਰ ਦਾ ਅੰਤ ਕਰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement