ਸਵੇਰੇ ਜਲਦੀ ਉੱਠਣ ਦੇ ਹੁੰਦੇ ਹਨ ਕਈ ਫਾਇਦੇ
Published : Jan 16, 2019, 6:18 pm IST
Updated : Jan 16, 2019, 6:18 pm IST
SHARE ARTICLE
Wake Up
Wake Up

ਸਵੇਰੇ ਜਲਦੀ ਉੱਠਣਾ ਬਹੁਤ ਹੀ ਔਖਾ ਕੰਮ ਲੱਗਦਾ ਹੈ ਪਰ ਤੁਸੀਂ ਚੁਸਤ-ਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਵੇਰੇ ਜ਼ਲਦੀ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ। ਇਕ ....

ਸਵੇਰੇ ਜਲਦੀ ਉੱਠਣਾ ਬਹੁਤ ਹੀ ਔਖਾ ਕੰਮ ਲੱਗਦਾ ਹੈ ਪਰ ਤੁਸੀਂ ਚੁਸਤ-ਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਵੇਰੇ ਜ਼ਲਦੀ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ। ਇਕ ਅਧਿਐਨ 'ਚ ਪਤਾ ਲੱਗਿਆ ਹੈ ਕਿ ਸਵੇਰੇ ਉੱਠਣ ਵਾਲੇ ਲੋਕਾਂ ਦੀ ਬੁੱਧੀ ਦੇਰ ਤੋਂ ਉੱਠਣ ਵਾਲੇ ਲੋਕਾਂ ਤੋਂ ਤੇਜ਼ ਹੁੰਦੀ ਹੈ। ਸਵੇਰੇ ਉੱਠਣ ਨਾਲ ਅਤੇ ਥੌੜ੍ਹੀ ਕਸਰਤ ਕਰਨ ਨਾਲ ਤੁਸੀਂ ਸਰੀਰਿਕ ਅਤੇ ਮਾਨਸਿਕ ਰੂਪ ਨਾਲ ਫਿੱਟ ਰਹਿੰਦੇ ਹੋ।

TimeTime

ਜੇਕਰ ਤੁਸੀਂ ਸਵੇਰੇ ਜਲਦੀ ਉੱਠਦੇ ਹੋ ਤਾਂ ਤੁਹਾਡੀ ਪੂਰੀ ਦਿਨ ਚਰਚਾ ਸਹੀ ਅਤੇ ਸਮੇਂ 'ਤੇ ਹੁੰਦੀ ਹੈ। ਇਸ ਨਾਲ ਤੁਹਾਡਾ ਦਿਮਾਗ ਤੇਜ਼ ਹੁੰਦਾ ਹੈ ਅਤੇ ਕੰਮ ਕਰਨ ਤੋਂ ਬਾਅਦ ਵੀ ਤੁਹਾਨੂੰ ਥਕਾਵਟ ਦਾ ਅਹਿਸਾਸ ਨਹੀਂ ਹੁੰਦਾ ਹੈ। ਇਨ੍ਹਾਂ ਗੱਲਾਂ ਤੋਂ ਇਲਾਵਾ ਆਓ ਜਾਣੋ ਅਜਿਹੇ ਹੀ ਹੋਰ ਸਿਹਤਮੰਦ ਫਾਇਦਿਆਂ ਦੇ ਬਾਰੇ।ਸਵੇਰੇ ਉੱਠਣ ਨਾਲ ਮਨੁੱਖ ਦੇ ਦਿਨ ਦੀ ਰੂਟੀਨ ਨਿਯਮਿਤ ਹੁੰਦੀ ਹੈ ਅਤੇ ਉਹ ਕਸਰਤ, ਇਸਨਾਨ, ਭੋਜਨ ਅਤੇ ਆਰਾਮ ਲਈ ਉੱਚਿਤ ਸਮੇਂ ਕੱਢ ਪਾਉਂਦਾ ਹੈ। ਸਵੇਰੇ ਸਮੇਂ ਕਸਰਤ, ਸੈਰ, ਜੋਗਿੰਗ ਜਾਂ ਸਵਿਮਿੰਗ ਆਦਿ ਲਈ ਸਮਾਂ ਕੱਢੋ।

Wake upWake up

ਤਾਜ਼ੀ ਹਵਾ, ਧੁੱਪ ਅਤੇ ਕੁਦਰਤ ਦੇ ਮਾਹੌਲ ਨੂੰ ਮਹਿਸੂਸ ਕਰੋ। ਇਹ ਸਭ ਕਰਨ ਨਾਲ ਤੁਹਾਡੇ ਅੰਦਰ ਊਰਜਾ ਆਵੇਗੀ ਜਿਸ ਨਾਲ ਤੁਹਾਡਾ ਸਰੀਰੀਕ ਅਤੇ ਮਾਨਸਿਕ ਵਿਕਾਸ ਚੰਗੀ ਤਰ੍ਹਾਂ ਹੁੰਦਾ ਹੈ। ਸਵੇਰੇ ਜ਼ਲਦੀ ਉੱਠਣ ਨਾਲ ਤੁਹਾਨੂੰ ਪੂਰੇ ਦਿਨ 'ਚ ਆਰਾਮ ਕਰਨ ਦਾ ਵੀ ਸਮੇਂ ਮਿਲਦਾ ਹੈ, ਜੋ ਤੁਸੀਂ ਅਪਣੇ ਪਰਿਵਾਰ ਵਾਲਿਆਂ ਦੇ ਨਾਲ ਅਤੇ ਦੋਸਤਾਂ ਦੇ ਨਾਲ ਸਮਾਂ ਬਿਤਾ ਸਕਦੇ ਹਨ। ਇਹੀਂ ਨਹੀਂ ਤੁਸੀਂ ਗਾਰਡਨਿੰਗ ਕਰ ਸਕਦੇ ਹੋ। ਨਾਲ ਹੀ ਤੁਸੀਂ ਉਹ ਕੰਮ ਕਰੋ ਜੋ ਤੁਹਾਨੂੰ ਬਹੁਤ ਪਸੰਦ ਹੋਵੇ। ਇਸ ਨਾਲ ਤੁਸੀਂ ਪੂਰਾ ਦਿਨ ਤਣਾਅ ਤੋਂ ਦੂਰ ਰਹੋਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement